LyricFind Logo
LyricFind Logo
Sign In
Lyric cover art

Making Memories

2023

What...?

Apple Music logo
Deezer logo
Spotify logo
Lyrics
Man like Ikky
Yo Aujla
Ikky

ਜਦੋ ਤੁਰੀ ਆਵੇ (what)
ਕੋਲੋ ਲੰਘ ਜਾਵੇ
ਹੱਲੇ ਥੋਡੇ ਨਖਰੇ ਦਿਖਾਵੇ
ਚੁੰਨੀ ਰਖੇ ਸਿਰ ਤੇ
ਕਰਦੀ ਨੀ ਦਾਵੇ
ਛੇਤੀ ਕੁੜੀ ਅੱਖ ਨਾ ਮਿਲਾਵੇ
5 ਫੁਟ 8 ਦੀ, heel ਵੀ ਨਾ ਪਾਵੇ
ਦੂਰੋ ਦੇਖੇ, ਦੂਰੋ ਦੇਖੀ ਜਾਵੇ
ਗੋਰਾ ਰੰਗ ਇਹਦਾ
ਰਿਹੰਦੀ ਸ਼ਾਮੇ ਸ਼ਾਮੇ
ਛੇਤੀ ਕੁੜੀ ਅੱਖ ਨਾ ਮਿਲਾਵੇ
ਓਹਨੂ ਲੋੜ ਕਿਸੇ ਕੋਯੀ ਚੰਨ ਦੀ ਨਹੀ
ਓਹਨੂ ਲੋੜ ਕਿਸੇ ਕੋਯੀ fun ਦੀ ਨਹੀ
ਓਹਨੂ ਰੋਜ਼ ਮਨੌਂਦੇ ਮੇਰੇ ਜਿਹੇ
ਓ ਮੰਨਦੀ ਨਈ, ਓ ਮੰਨਦੀ ਨਈ
ਮੈਨੂ ਕਿਹੰਦੀ ਨੋ ਨੋ
ਘੜੋ ਨਾ ਦਿਖਾਵੇ
ਦਿੱਤਾ ਸੀ ਤਵੀਤ ਵੀ ਨਾ ਪਵੇ
ਗੁਲਾਬ ਮੇਰਾ ਮੋੜਤਾ
ਖੁਸ਼ਬੂ ਨਾ ਆਵੇ
ਕਿਸੇ ਪਾਸੋ ਹੱਥ ਨਾ ਫੜਾਵੇ

ਜਦੋ ਤੁਰੀ ਆਵੇ (what)
ਕੋਲੋ ਲੰਘ ਜਾਵੇ
ਹੱਲੇ ਥੋਡੇ ਨਖਰੇ ਦਿਖਾਵੇ
ਚੁੰਨੀ ਰਖੇ ਸਿਰ ਤੇ
ਕਰਦੀ ਨੀ ਦਾਵੇ
ਛੇਤੀ ਕੁੜੀ ਅੱਖ ਨਾ ਮਿਲਾਵੇ
5 ਫੁਟ 8 ਦੀ, heel ਵੀ ਨਾ ਪਾਵੇ
ਦੂਰੋ ਦੇਖੇ, ਦੂਰੋ ਦੇਖੀ ਜਾਵੇ
ਗੋਰਾ ਰੰਗ ਇਹਦਾ
ਰਿਹੰਦੀ ਸ਼ਾਮੇ ਸ਼ਾਮੇ
ਛੇਤੀ ਕੁੜੀ ਅੱਖ ਨਾ ਮਿਲਾਵੇ

ਜਮਾ simple ਬਣਕੇ ਰਿਹੰਦੀ ਐ
ਓਹਦੇ ਵਗ ਜਾ ਚੂੜੀ ਦੇਖੀ ਨੀ
ਓਹੋ ਹਸਦੀ ਖਿਡ ਦੀ ਰਿਹੰਦੀ ਏ
ਮੱਥੇ ਤੇ ਤੇਯੂਡੀ ਦੇਖੀ ਨੀ
ਓਹੋ ਪਿਹਲ ਦਿੰਦੀ ਏ ਸੰਗਾ ਨੂ
ਓਹੋ ਨਾ ਕਰਦੀ ਏ ਰੰਗਾ ਨੂ
ਓਹਦੀ ਸਾਦਗੀ ਐਂਨੀ ਸਾਦੀ ਏ
ਓਹਨੇ ਸੁਰਖੀ ਗੂੜੀ ਦੇਖੀ
Finger ਦੇ nail ਤੇ ਦੁਨਿਯਾ ਨਚਾਵੇ
ਬਡੇਆ ਨੂ ਪੜਨੇ ਓ ਪਾਵੇ
ਸਮਝ ਨਾ ਆਵੇ, ਕਰੇਯਾ ਕਿ ਜਾਵੇ
ਮਰੇਯਾ ਨੂ ਰੱਬ ਹੀ ਬਚਾਵੇ
ਜਦੋ ਤੁਰੀ ਆਵੇ (what)
ਕੋਲੋ ਲੰਘ ਜਾਵੇ
ਹੱਲੇ ਥੋਡੇ ਨਖਰੇ ਦਿਖਾਵੇ
ਚੁੰਨੀ ਰਖੇ ਸਿਰ ਤੇ
ਕਰਦੀ ਨੀ ਦਾਵੇ
ਛੇਤੀ ਕੁੜੀ ਅੱਖ ਨਾ ਮਿਲਾਵੇ
5 ਫੁਟ 8 ਦੀ, heel ਵੀ ਨਾ ਪਾਵੇ
ਦੂਰੋ ਦੇਖੇ, ਦੂਰੋ ਦੇਖੀ ਜਾਵੇ
ਗੋਰਾ ਰੰਗ ਇਹਦਾ
ਰਿਹੰਦੀ ਸ਼ਾਮੇ ਸ਼ਾਮੇ
ਛੇਤੀ ਕੁੜੀ ਅੱਖ ਨਾ ਮਿਲਾਵੇ

WRITERS

Jaskaran Singh Aujla, Ikwinder Sahota, Jamal Europe, Kevin Ekofo, Sandor Schwisberg

PUBLISHERS

Lyrics © Society of Composers, Authors and Music Publishers of Canada (SOCAN), Universal Music Publishing Group, THE MEZZO AGENCY, LLC, Songtrust Ave, SODRAC

Share icon and text

Share


See A Problem With Something?

Lyrics

Other

From This Artist