ਸਾਡੇ ਵਰਗੇ ਨਾਲ ਯਾਰੀ ਮਿਹੰਗੀ ਪੈਂਦੀ ਏ
ਤੇਰੇ ਜਿਹੀ ਨਾਰ ਬੀਬਾ ਘਰੇ ਰਿਹੰਦੀ ਏ
ਕਾਹਤੋਂ ਕੁੜੇ ਮੇਰੇ ਨੇੜੇ ਨੇੜੇ ਲਗਦੀ
ਮੈਥੋਂ ਤਾਂ ਮੰਡੀਰ ਪਰੇ ਪਰੇ ਰਿਹੰਦੀ ਏ
ਨੀ ਤੂ ਗੇੜੀ ਰੂਟ ਦੱਸ ਮੈਨੂ ਕਰੇ ਕੀ ਫਿਰਦੀ
ਨੀ ਤੂ ਕਾਲੇਜ ਨੂ ਜਾਯਾ ਕਰ ਚੱਕ ਕੇ ਬਸਤੇ
ਨੀ ਤੂ ਅੱਜ ਫੇਰ ਆਗੀ ਬੀਬਾ ਜਚਕੇ ਜਚਕੇ
ਤੈਨੂ ਦੱਸਿਆ ਮੈਂ ਮੇਰੇ ਕੋਲੋ ਬਚਕੇ ਬਚਕੇ
ਮੇਰੀ ਕੁੜੀਏ ਰਕਾਨੇ ਯਾਰੀ ਰਿਸਕੀ ਰਖਦੇ
ਤੂ ਤਾਂ ਮਹਿੰਗੀ ਆ ਰਕਾਨੇ ਅੱਸੀ ਸਸਤੇ ਸਸਤੇ
ਨੀ ਤੂ ਅੱਜ ਫੇਰ ਆਗੀ ਬੀਬਾ ਜਚਕੇ ਜਚਕੇ
ਤੈਨੂ ਦੱਸਿਆ ਮੈਂ ਮੇਰੇ ਕੋਲੋ ਬਚਕੇ ਬਚਕੇ
ਫੈਲ ਹੋ ਜਾਣੇ ਆ ਪਾਏ ਮੱਤੇ ਗੋਰੀਏ
ਹੱਟਦੀ ਹਟਾਈ ਨਾ ਤੂ ਹੱਟੇ ਗੋਰੀਏ
ਕਰ ਨਾ ਸਵਾਲ ਸਾਡੀ ਸੱਤ ਸ਼੍ਰੀ ਅਕਾਲ
ਤੇਰੀ ਹੇਲੋ ਨੂ ਆ ਦੂਰੋ ਮੇਰੀ ਫਤਿਹ ਗੋਰੀਏ
ਨੀ ਤੂ ਲੰਘੇਯਾ ਨਾ ਚੰਗੇਯਾ ਦੇ ਸੁਪਨੇ ਦੇਖ
ਨੀ ਤੈਨੂ ਕਰਾ ਜੇ ਬੁਲਾ ਲੇਯਾ ਮੈਂ ਹਸਕੇ ਹਸਕੇ
ਨੀ ਤੂ ਅੱਜ ਫੇਰ ਆਗੀ ਬੀਬਾ ਜਚਕੇ ਜਚਕੇ
ਤੈਨੂ ਦੱਸਿਆ ਮੈਂ ਮੇਰੇ ਕੋਲੋ ਬਚਕੇ ਬਚਕੇ
ਕਿਤੋਂ ਤੇਰੇ ਨਾਲ ਗਿੱਧੇ ਵਿਚ ਗੇੜਾ ਦੇ ਦਈਏ
ਨੀ ਸਾਨੂੰ ਸਾਡੀਆਂ ਦਿਖੋਂਦੀਆਂ ਨੇ ਘੋੜਿਆਂ ਨਚਕੇ
ਨੀ ਤੂ ਅੱਜ ਫੇਰ ਆਗੀ ਬੀਬਾ ਜਚਕੇ ਜਚਕੇ
ਤੈਨੂ ਦੱਸਿਆ ਮੈਂ ਮੇਰੇ ਕੋਲੋ ਬਚਕੇ ਬਚਕੇ
ਤੈਨੂ ਦੱਸੇਯਾ ਮੈਂ ਮੇਰੇ ਕੋਲੋ
ਤੈਨੂ ਦੱਸੇਯਾ ਮੈਂ ਮੇਰੇ ਕੋਲੋ
ਮੱਤ ਮਿਲਦੀ ਨਾ ਜਿਥੇ ਕੀਤੇ ਹੱਥ ਮਿਲਦੇ
ਤੜੱਕੇ ਗ੍ਰਾਉਂਡ’ਈ ਪੌਣੇ 7 ਮਿਲਦੇ
ਜੱਟ ਕੱਲਾ ਰਿਹੰਦਾ ਜਿਵੇਂ ਬਾਦਸ਼ਾਹ ਕੁੜੇ
ਨੀ ਅੱਸੀ ਗੋਲੇਯਾਨ ਤੇ ਟੋਲਿਆਂ ਦੇ ਘੱਟ ਮਿਲਦੇ
ਆਪਾ ਸੋਹਣੀਏ ਪ੍ਯਾਰਾਂ ਕੋਲੋ ਰਹਿਦਾ ਦੂਰ ਆ
ਨੀ ਮੈਂ ਅੱਖ ਨਾ ਝਪਕਾ ਚਾਹੇ ਲੱਕ ਤਾਂ ਲਚਕੇ
ਨੀ ਤੂ ਅੱਜ ਫੇਰ ਆਗੀ ਬੀਬਾ ਜਚਕੇ ਜਚਕੇ
ਤੈਨੂ ਦੱਸਿਆ ਮੈਂ ਮੇਰੇ ਕੋਲੋ ਬਚਕੇ ਬਚਕੇ
ਕਿਥੋਂ ਤੇਰੇ ਨਾਲ ਗਿੱਧੇ ਵਿਚ ਗੇੜਾ ਦੇ ਦਈਏ
ਨੀ ਸਾਨੂ ਸਾਡੀਆਂ ਦਿਖੋਂਦੀਆਂ ਨੇ ਘੋੜਿਆਂ ਨਚਕੇ
ਨੀ ਤੂ ਅੱਜ ਫੇਰ ਆਗੀ ਬੀਬਾ ਜਚਕੇ ਜਚਕੇ
ਤੈਨੂ ਦੱਸਿਆ ਮੈਂ ਮੇਰੇ ਕੋਲੋ ਬਚਕੇ ਬਚਕੇ
ਤੈਨੂ ਦੱਸੇਯਾ ਮੈਂ ਮੇਰੇ ਕੋਲੋ
But I swear that it's enough for me (Uh, uh, uh)
I'm all in, I'm not letting you go
Feel a way 'bout us taking it slow
I don't wanna wait (No, oh, oh, oh)
Like don't you ever go (Don't you ever-)