ਤੈਨੂ ਕਦੋ ਦਾ ਮੈਂ ਲਭਦਾ ਫਿਰਾ
ਔਰ ਰਹਿਣਾ ਨਈਓਂ ਤੇਰੇ ਤੋਹ ਬਿਨਾ
ਅੱਸੀਂ ਤਾਰੇ ਆ ਲਾ ਲਾਯੀਆਂ ਨੀ ਯਾਰੀਆਂ
ਕਿਵੇਈਂ ਦੱਸਣ ਤੈਨੂ ਬੀਤੀ-ਆਂ ਜੋ ਸਾਰਿਆ
ਓ ਤੈਨੂ ਮਿਲਣ ਨੂੰਹ ਦਿਲ ਬੜਾ ਚਾਹਵੇ
ਪਰ ਕਾਹਤੋਂ ਬਿੱਲਓ ਨੇੜੇ ਨਾਂਹ ਤੁ ਆ
Wait ਕਰਦੇ ਨੇ ਹੁਣ ਮੇਰੇ ਸਾਹ
ਨੀਹ ਬਸ ਤੇਰੇ ਆਯੁਨ ਦਿਆਂ ਨੀਂਦ੍ਰ ਆਂ
ਅੱਖੀਆਂ ਨੀ ਤੈਨੂ ਬਸ ਚਾਹੁੰਦੀਆਂ
ਤੈਨੂ ਕਦੋ ਦਾ ਮੈਂ ਲਭਦਾ ਫਿਰਾ
ਔਰ ਰਹਿਣਾ ਨਈਓਂ ਤੇਰੇ ਤੋਹ ਬਿਨਾ
ਗੱਲ ਨਾਲ ਆਕੇ ਮੈਨੂ ਲਾ ਬਿੱਲੋ ਰਾਨੀਏ
ਗੱਲ ਨਾਲ ਆਕੇ ਮੈਨੂ ਲਾ ਬਿੱਲੋ ਰਾਨੀਏ
ਰਾਤਾਂ ਹੁਣ ਲੰਮੀਆਂ ਅੱਖਾਂ ਵਿਚ ਗਮੀਆਂ
ਲੰਮੇ ਤੂ ਵਿਛਹੋਡੇ ਹੁਣ ਪਾਯੀ ਨਾਂਹ
ਦਿੱਲੋਂ ਹੁਣ ਲੱਗਿਆ ਜਾਣੀਆ ਨੀ ਛੱਡਿਆ
ਜਾਂ ਹੁਣ ਲੈਕੇ ਮੇਰੀ ਜਾਈ ਨਾਂਹ
ਦਿਲ ਨੀਹ ਵੱਟਾ ਕੀ ਹੁਣ ਬਣ ਜਾਈਏ ਦੋ ਤੋਹ
ਰਹਿਣਾ ਨਈਓਂ ਮੈਂ solo ਪ੍ਯਾਰ ਨਾਲ ਕੁਛ ਤਾਂ ਬੋਲੋ
ਨੀਂਦ੍ਰ ਆਂ ਆਂ ਹਾਂ ਨਾਂਹ ਤੇਰੇ ਬਿਨਾ ਆਉਂਦੀਆਂ
ਅੱਖੀਆਂ ਨੀ ਤੈਨੂ ਬਸ ਚਾਹੁੰਦੀਆਂ
ਤੈਨੂ ਕਦੋ ਦਾ ਮੈਂ ਲਭਦਾ ਫਿਰਾ
ਔਰ ਰਹਿਣਾ ਨਈਓਂ ਤੇਰੇ ਤੋਹ ਬਿਨਾ
ਰਹਿਣਾ ਨਈਓਂ ਤੇਰੇ ਤੋਹ ਬਿਨਾ ਬਿੱਲੋ ਰਾਣੀਏ
ਰਹਿਣਾ ਨਈਓਂ ਤੇਰੇ ਤੋਹ ਬਿਨਾ ਬਿੱਲੋ ਰਾਣੀਏ
ਰਹਿਣਾ ਨਈਓਂ ਤੇਰੇ ਤੋਹ ਬਿਨਾ ਬਿੱਲੋ ਰਾਣੀਏ
ਰਹਿਣਾ ਨਈਓਂ ਤੇਰੇ ਤੋਹ ਬਿਨਾ ਬਿੱਲੋ ਰਾਣੀਏ