ਵਿਚ club ਦੇ ਤੇਰਾ ਰੂਪ ਤੰਗ ਨੀ ਕੁੜੀਏ ਵਖਰਾ,
ਮੁੰਡੇਯਾ ਨੂ ਮਾਰੀ ਜਾਂਦਾ ਨੀ ਕੁੜੀਏ ਤੇਰਾ ਨਖਰਾ,
ਬਚ ਕੋਈ ਨੀ ਸਕਦਾ ਨੀ ਜੇ ਚੌਂਦਾ ਹੋਵੇ ਕੋਈ ਬਚਨਾ,
ਕੇਹੇਰ ਕਰੇਯ ਦਿਲਾਂ ਦੇ ਉੱਤੇ ਬੁੱਲੀਆਂ ਦੇ ਵਿਚ ਹੱਸਣਾ,
ਹੁਏ ਯੇ... ਤੂ ਨਚ ਮੇਰੇ ਨੀ ਨਾਲ ਸੋਹਣੀਏ
ਹੁਏ ਯੇ... ਤੂ ਕਰਦੇ ਨੀ ਕਮਾਲ ਸੋਹਣੀਏ
ਹੁਏ ਯੇ... ਹਥ ਫੜਕੇ ਨੀ ਰੁਮਾਲ ਸੋਹਣੀਏ
ਹੁਏ ਯੇ. ਅੱਜ ਚੱਲ ਤੂ ਮੇਰੇ ਨਾਲ
This is how we rock it in the MTL
Mixing up the bhangra with a little 2 step
We're bringing a fresh new sound
For the streets this ish isn't underground
Raise the roof and bring down the house
Now it's time for us to kick it now
ਹੁਏ ਯੇ... ਤੂ ਨਚ ਮੇਰੇ ਨੀ ਨਾਲ ਸੋਹਣੀਏ
ਹੁਏ ਯੇ... ਤੂ ਕਰਦੇ ਨੇ ਕਮਾਲ ਸੋਹਣੀਏ
ਹੁਏ ਯੇ... ਹਥ ਫੜਕੇ ਨੀ ਰੁਮਾਲ ਸੋਹਣੀਏ
ਹੁਏ ਯੇ. ਅੱਜ ਚੱਲ ਤੂ ਮੇਰੇ ਨਾਲ
ਮਸਤ ਅਦਾਵਾਂ ਦਈਂ ਸਜਾਵਾ ਮੁੰਡੇ ਸ਼ਰਾਬੀ ਹੋਗਾਏ,
ਅੱਧ ਚ' ਬੋਚਾ ਪਿਹਲਾਂ ਸੋਚਲੈਈ ਰਹਿਆ ਵਿਚ ਖਲੋ ਗਏ,
ਤੂਉ ਮੇਰੀ-ਤੂ ਮੇਰੀ ਕਿਹੰਦੇ ਝਾਗਦੇਯ ਕ ਹੋਗਏ,
ਪੱਕੇ ਯਾਰ ਜੋ ਬੰਨ ਰਹਿੰਦੇਯ ਸੀ ਓ ਵ ਵੇਰੀ ਹੋਗਏ
ਹੇ ਆਹ...... ਤੁੰ ਅੱਖਾਂ ਪਲੇ ਅੱਖ ਸੋਨਿਏ
ਹੇ ਆਹ...... ਤੁੰ ਹਥ'ਚ ਪਲੇ ਹਥ ਸੋਨਿਏ
ਹੇ ਆਹ...... ਤੈਨੂੰ ਬਾਹਾਂ ਤੇਲਾਂ ਚਕ ਸੋਨਿਏ
ਹੇ ਆਹ....... ਅੱਜ ਚਲ ਤੂ ਮੇਰੇ ਨਾਲ
Here we go the party's jump in in the VIP
From the club to my crib shorty's coming home with me
We're bringing a fresh new vibe
Making it hot for the 2K Hype
Put your hands up we're gonna break it down
Now it's time for us to kick it now
ਹੇ ਆਹ...... ਤੁੰ ਅੱਖਾਂ ਪਲੇ ਅੱਖ ਸੋਨਿਏ
ਹੇ ਆਹ...... ਤੁੰ ਹਥ'ਚ ਪਲੇ ਹਥ ਸੋਨਿਏ
ਹੇ ਆਹ...... ਤੈਨੂੰ ਬਾਹਾਂ ਤੇਲਾਂ ਚਕ ਸੋਨਿਏ
ਹੇ ਆਹ....... ਅੱਜ ਚਲ ਤੂ ਮੇਰੇ ਨਾਲ
Oh oh oh ..we got's the 2 step bhangra
Oh oh oh ..we got's the 2 step bhangra
ਪੈਰ ਕਰੇਂ ਤੁੰ ਅੱਗੇ ਪਿਛੇ ਚੂਂ ਚੂਂ ਕੇ ਨਚਦੀ
ਸਬ ਕੁਅਰੇਨ ਹੈ ਵੇਚਾਰੇ ਆਗ ਦਿਲਾਂ ਵਿਚ ਮਚਦੀ
ਕਿਤੇਂ ਰੇਂਦੀ ਨਾ ਕਿ ਤੇਰਾ ਕੇਊਂ ਨਾ ਸਾਨੂ ਦਸਦੀ
ਫ੍ਰਂਟ ਸੀਟ ਤੇ ਤੁੰ ਬੇ'ਜਾ ਗੱਡੀ ਹੈ ਏਕ ਲਖਦੀ ਬੋਲੇ
ਹੇ ਆਹ...... ਵਿਚ So -D ਦੇ ਗੀਤ ਸੋਨਿਏ
ਹੇ ਆਹ...... ਸੁਬੀਰ ਦਾ ਹੈ ਸੰਗੀਤ ਸੋਨਿਏ
ਹੇ ਆਹ...... ਵਖੜੀ ਸਾਡੀ ਰੀਤ ਸੋਨਿਏ
ਹੇ ਆਹ....... ਅੱਜ ਚਲ ਤੂ ਮੇਰੇ ਨਾਲ
Hey hey hey hey hey hey!!
Hey hey hey hey hey hey!!
Hey hey hey hey hey hey !!
Hey hey hey hey hey hey!!