ਕਿਉਂ ਤੇਰੇ ਤੇ ਅੱਖਾਂ ਜੁੜੀਆਂ
ਮੈਂ ਅੱਜ ਤੱਕ ਕਿਸੇ ਦੀਆਂ ਨੀ ਸੁਣੀਆਂ
ਤੇਰੇ ਮੇਰਾ ਅਫਸਾਨਾ ਦੇਖੀ ਅੱਧਾ ਰਹ ਜਾਣਾ
ਪੂਰਾ ਕਰਦੇ ਤੂੰ ਮੇਨੂੰ ਜੋ ਵੀ ਮੇਰੇ ਦਿਲ ਵਿੱਚ ਲਿਖਿਆ
ਕਿਉਂ ਤੇਰੇ ਤੇ ਅੱਖਾਂ ਜੁੜੀਆਂ
ਮੈਂ ਅੱਜ ਤੱਕ ਕਿਸੇ ਦੀਆਂ ਨੀ ਸੁਣੀਆਂ
ਤੇਰੇ ਮੇਰਾ ਅਫਸਾਨਾ ਦੇਖੀ ਅੱਧਾ ਰਹ ਜਾਣਾ
ਪੂਰਾ ਕਰਦੇ ਤੂੰ ਮੇਨੂੰ ਜੋ ਵੀ ਮੇਰੇ ਦਿਲ ਵਿੱਚ ਲਿਖਿਆ
ਪੁੱਛਦੇ ਮੇਨੂੰ ਤੇਰੇ ਬਾਰੇ ਲਾਉਣੇ ਪੇਂਦੇ ਮੇਨੂੰ ਲਾਰੇ
ਜਿੰਨੇ ਅੰਬਰਾਂ ਵਿੱਚ ਤਾਰੇ ਥੱਲੇ ਲੇ ਆਉ ਸਾਰੇ ਸਾਰੇ ਤੇਰੇ ਤੋਂ ਵਾਰੇ
ਕੋਸ਼ਿਸ਼ ਕਰਦਾ ਤੇਨੂੰ ਭੁਲਜਾ ਜਾਂ ਤੇਰੇ ਪਿੱਛੇ ਰੁਲਜਾ