LyricFind Logo
LyricFind Logo
Sign In
Lyric cover art

The Very Best of Parmish Verma

2019

Shada

Apple Music logo
Deezer logo
Spotify logo
Lyrics
Desi Crew

ਟੌਰ ਨਾਲ ਸ਼ੜਾ ਮੁੰਡਾ ਟੌਰ ਨਾਲ ਸ਼ੜਾ
ਟੌਰ ਨਾਲ ਸ਼ੜਾ ਰਿਹੰਦਾ ਟੌਰ ਨਾਲ ਸ਼ੜਾ
ਟੌਰ ਨਾਲ ਸ਼ੜਾ ਮੁੰਡਾ ਟੌਰ ਨਾਲ ਸ਼ੜਾ
ਟੌਰ ਨਾਲ ਸ਼ੜਾ ਰਿਹੰਦਾ ਟੌਰ ਨਾਲ ਸ਼ੜਾ
ਓ ਸ਼ੜੇ ਰਿਹਕੇ ਦੇਖੋ ਭਾਈ ਨਜ਼ਾਰਾ ਔਂਦਾ ਬੜਾ
ਟੌਰ ਨਾਲ ਸ਼ੜਾ ਮੁੰਡਾ ਟੌਰ ਨਾਲ ਸ਼ੜਾ
ਟੌਰ ਨਾਲ ਸ਼ੜਾ ਰਿਹੰਦਾ ਟੌਰ ਨਾਲ ਸ਼ੜਾ
ਟੌਰ ਨਾਲ ਸ਼ੜਾ ਮੁੰਡਾ ਟੌਰ ਨਾਲ ਸ਼ੜਾ
ਟੌਰ ਨਾਲ ਸ਼ੜਾ ਰਿਹੰਦਾ ਟੌਰ ਨਾਲ ਸ਼ੜਾ

ਉਂਝ ਤਾਂ smile ਆਂ ਦੇਕੇ ਲੰਗਣ ਬਥੇਰੀਆਂ
ਸਾਥੋਂ ਨਹੀ ਓ ਲਗਦੀ ਆਂ ਫਾਲਤੂ 'ਚ ਗੇੜੀਆਂ
ਸਾਥੋਂ ਨਹੀ ਓ ਗਲ ਹੁੰਦੀ ਸਾਰੀ ਰਾਤ ਜਾਗ ਬਈ
ਬਿਨਾ ਗੱਲੋਂ ਹੁੰਦਾ ਨਹੀ ਓ time ਖਰਾਬ ਬਈ
ਹੋ ਗੋਲ-ਗੱਪੇ ਕੁਲ੍ਚੇ ਖਵਾਉ ਕੇਹੜਾ ਖੜ੍ਹਾ
ਟੌਰ ਨਾਲ ਸ਼ੜਾ ਮੁੰਡਾ ਟੌਰ ਨਾਲ ਸ਼ੜਾ
ਟੌਰ ਨਾਲ ਸ਼ੜਾ ਰਿਹੰਦਾ
ਟੌਰ ਨਾਲ ਸ਼ੜਾ ਮੁੰਡਾ ਟੌਰ ਨਾਲ ਸ਼ੜਾ
ਟੌਰ ਨਾਲ ਸ਼ੜਾ ਰਿਹੰਦਾ ਟੌਰ ਨਾਲ ਸ਼ੜਾ
ਟੌਰ ਨਾਲ ਸ਼ੜਾ ਮੁੰਡਾ ਟੌਰ ਨਾਲ ਸ਼ੜਾ
ਟੌਰ ਨਾਲ ਸ਼ੜਾ ਰਿਹੰਦਾ ਟੌਰ ਨਾਲ ਸ਼ੜਾ
ਓ ਯਾਰਾ ਨਾਲ ਸਾਰੀ ਰਾਤ ਚਲਦੀ ਆ party
ਫਿਕਰ ਨੀ ਕਰੋ ਕੋਈ ਮਾਰ ਦੂਗਾ ਹਾਕ ਬਈ
ਦੂਜੇ ਦਿਨ ਉਠੀ ਦਾ ਏ ਮਰਜ਼ੀ ਦੇ ਨਾਲ ਬਈ
ਚਾ ਪਾਣੀ ਰੋਟੀ ਟੁੱਕ ਕਰੀ ਦਾ ਏ ਆਪ ਬਈ
ਹੋ ਚੁਲ੍ਹੇ ਵਿਚੋਂ ਧੂਆਂ ਉੱਡੇ ਬਣ ਬਣ ਕੜ੍ਹਾ
ਟੌਰ ਨਾਲ ਸ਼ੜਾ ਮੁੰਡਾ ਟੌਰ ਨਾਲ ਸ਼ੜਾ
ਟੌਰ ਨਾਲ ਸ਼ੜਾ ਰਿਹੰਦਾ ਟੌਰ ਨਾਲ ਸ਼ੜਾ
ਓ ਸ਼ੜੇ ਰਿਹਕੇ ਦੇਖੋ ਭਾਈ ਨਜ਼ਾਰਾ ਔਂਦਾ ਬੜਾ
ਟੌਰ ਨਾਲ ਸ਼ੜਾ ਮੁੰਡਾ ਟੌਰ ਨਾਲ ਸ਼ੜਾ
ਟੌਰ ਨਾਲ ਸ਼ੜਾ ਰਿਹੰਦਾ ਟੌਰ ਨਾਲ ਸ਼ੜਾ

ਇੱਸੇ ਲਈ ਬੇਗਾਨੀ ਧੀ ਅੱਪਾਂ ਕੋਈ ਵਿਆਈ ਨੀ
ਵਿਆਹ ਕਰਵਾਕੇ ਗਲ tension ਜਿਹੀ ਪਾਈ ਨਹੀ
ਆ ਲੈਦੇ , ਓ ਲੈਦੇ ਨਾਹੀ ਕੋਈ ਆਖ ਦੀ
ਕਿੱਥੇ ਲਾਵਾਂ ਪੜਣ tension ਜਵਾਕ ਦੀ
ਹੋ ਕੁੱਤੀ ਦੀ ਏ ਤਾਸ਼ ਨਾਲ ਵਿਹਲਾ ਹੁੰਦਾ ਥੜ੍ਹਾ
ਟੌਰ ਨਾਲ ਸ਼ੜਾ...
ਟੌਰ ਨਾਲ ਸ਼ੜਾ ਮੁੰਡਾ ਟੌਰ ਨਾਲ ਸ਼ੜਾ
ਟੌਰ ਨਾਲ ਸ਼ੜਾ ਰਿਹੰਦਾ ਟੌਰ ਨਾਲ ਸ਼ੜਾ
ਟੌਰ ਨਾਲ ਸ਼ੜਾ ਮੁੰਡਾ ਟੌਰ ਨਾਲ ਸ਼ੜਾ
ਟੌਰ ਨਾਲ ਸ਼ੜਾ ਰਿਹੰਦਾ ਟੌਰ ਨਾਲ ਸ਼ੜਾ

Studio ਚ ਆਯਾ ਪਰੂ ਗਾਣਾ ਏ ਬਣੌਨ
ਝੱਟ ਹੀ ਮਿਲਾਯਾ phone Sarba Maan ਨੂ
ਓ ਵੀ ਕੇਂਦਾ ਹੁਣੇ ਆਯਾ Parmish ਵੀਰੇ
Goldy ਤੇ Satta ਪੱਕੇ ਯਾਰ ਮੇਰੇ ਹੀਰੇ
ਹੋ camera ਤੈਯਾਰ ਕਰੀ Bhullar ਐ ਖੜ੍ਹਾ
ਟੌਰ ਨਾਲ ਸ਼ਾਦਾ ਮੁੰਡਾ ਟੌਰ ਨਾਲ ਸ਼ੜਾ
ਟੌਰ ਨਾਲ ਸ਼ੜਾ ਰਿਹੰਦਾ ਟੌਰ ਨਾਲ ਸ਼ੜਾ
ਓ ਸ਼ੜੇ ਰਿਹਕੇ ਦੇਖੋ ਭਾਈ ਨਜ਼ਾਰਾ ਔਂਦਾ ਬੜਾ
ਟੌਰ ਨਾਲ ਸ਼ੜਾ ਮੁੰਡਾ ਟੌਰ ਨਾਲ ਸ਼ੜਾ
ਟੌਰ ਨਾਲ ਸ਼ੜਾ ਰਿਹੰਦਾ ਟੌਰ ਨਾਲ ਸ਼ੜਾ
ਟੌਰ ਨਾਲ ਸ਼ੜਾ ਮੁੰਡਾ ਟੌਰ ਨਾਲ ਸ਼ੜਾ
ਟੌਰ ਨਾਲ ਸ਼ੜਾ ਰਿਹੰਦਾ ਟੌਰ ਨਾਲ ਸ਼ੜਾ
ਟੌਰ ਨਾਲ ਸ਼ੜਾ ਮੁੰਡਾ ਟੌਰ ਨਾਲ ਸ਼ੜਾ
ਟੌਰ ਨਾਲ ਸ਼ੜਾ ਰਿਹੰਦਾ ਟੌਰ ਨਾਲ ਸ਼ੜਾ
ਟੌਰ ਨਾਲ ਸ਼ੜਾ (ਪੈਂਦੀ ਆ ਓਹੁਰ ਧੱਕ champion)

WRITERS

DESI CREW, SARBA MAAN

PUBLISHERS

Lyrics © Royalty Network

Share icon and text

Share


See A Problem With Something?

Lyrics

Other

From This Artist