LyricFind Logo
LyricFind Logo
Profile image icon
Lyric cover art

Sahiba Da Tarla

1999

Ranjha Jogi Ho Gaya

Apple Music logo
Deezer logo
Spotify logo
Lyrics
ਰਾਂਝਾ ਜੋਗੀ ਹੋ ਗੇਯਾ ਕੰਨੀ ਮੂਂਦਰਾ ਪਾਯੀਆ
ਚੌਦਰ ਛਤੀ ਪਿੰਡ ਦੀ ਛੱਡਿਆ ਭਰਜਾਇਆ
ਹਥ ਵਿਚ ਸੋਟੀ ਵਾੰਜ੍ਲੀ ਨਾਲ ਮੋਡੇ ਭੂਰੀ
ਪਰਨੇ ਦੇ ਲੜ ਹੀਰ ਨੇ ਨਾਲ ਬਣੀ ਚੂਰੀ
ਚਿੰਤਾ ਚਿਪੀ ਕੋਲ ਹੈ ਗਲ ਵਗਲਿਆ ਪਾਯੀਆ
ਚੌਦਰ ਛਤੀ ਪਿੰਡ ਦੀ ਛੱਡਿਆ ਭਰਜਾਇਆ
ਪੌਣਾ ਮਿਹਕਣ ਲਗਦਿਆ ਜੱਟ ਜਿਥੇ ਬੇਹੰਦਾ
ਹਜੇ ਸ੍ਵਾਹ ਵਿਚ ਲਿਬੜਿਆ ਰੰਗ ਚੋ ਚੋ ਪੈਂਦਾ
ਰੂਪ ਓਹਦੇ ਦਾ ਝਾੜ ਵੀ ਅਜ ਦੇਣ ਦੁਹਾਇਆ
ਚੌਦਰ ਛਤੀ ਪਿੰਡ ਦੀ ਛੱਡਿਆ ਭਰਜਾਇਆ
ਹਥ ਵਿਚ ਠੂਠਾ ਭਜਯਆ ਜੱਟ ਦੀ ਤਕਦੀਰ ਈ
ਦਰ ਦਰ ਫਿਰਦਾ ਮੰਗ੍ਦਾ ਤੇਰੀ ਖਾਤਰ ਹੀਰੇ
ਅੱਲਾਹ ਨੇ ਅਜ ਪੁਠੀਆਂ ਕਲਮਾ ਨੇ ਵਾਹਿਆ
ਚੌਦਰ ਛਤੀ ਪਿੰਡ ਦੀ ਛੱਡਿਆ ਭਰਜਾਇਆ
ਇਸ਼੍ਕ਼ ਤ੍ਰਿਕੇਵਲੇਯਾ ਵੀ ਰਂਝ ਦਿਖੌਂਦਾ
ਕਲਿਆ ਦੇ ਵਿਚ ਹੀਰ ਦਾ ਲੇ ਨੌਂ ਕਰਲੌਂਦਾ
ਰੰਗਪੁਰ ਖੇਰੀ ਆਣ ਕੇ ਅਜ ਧੂਨਿਆ ਲਯੀਆ
ਚੌਦਰ ਛਤੀ ਪਿੰਡ ਦੀ ਛੱਡਿਆ ਭਰਜਾਇਆ

WRITERS

HARDEV DILGIR, K. S. NARULA

PUBLISHERS

Lyrics © Royalty Network

Share icon and text

Share


See A Problem With Something?

Lyrics

Other