ਕਾਲੀ ਹੁੱਡੀ ਮਿਤਰਾਂ ਨੇ ਬਿੱਲੋ ਪਾਯੀ ਹੋਯੀ ਏ
ਕਾਲੀ ਹੁੱਡੀ ਮਿਤਰਾਂ ਨੇ ਬਿੱਲੋ ਪਾਯੀ ਹੋਯੀ ਏ
ਹੋ ਕੂਡਿਯਾ ਕਰਡਿਯਾ ਨੇ ਰਿੰਗ ਵਿਹੜੀ
ਹੋ ਮੇਰੇ ਉੱਤੇ ਅੱਖ ਰਖਦਿਯਾ ਗੇੜੀ
ਹੋ ਕੂਡਿਯਾ ਕਰਡਿਯਾ ਨੇ ਰਿੰਗ ਵਿਹੜੀ
ਹੋ ਮੇਰੇ ਉੱਤੇ ਅੱਖ ਰਖਦਿਯਾ ਗੇੜੀ
ਕਾਲੀ ਹੁੱਡੀ ਮਿਤਰਾਂ ਨੇ ਬਿੱਲੋ ਪਾਯੀ ਹੋਯੀ ਏ
ਕਾਲੀ ਹੁੱਡੀ ਮਿਤਰਾਂ ਨੇ ਬਿੱਲੋ ਪਾਯੀ ਹੋਯੀ ਏ
ਕਾਲੀ ਹੁੱਡੀ ਮਿਤਰਾਂ ਨੇ ਬਿੱਲੋ ਪਾਯੀ ਹੋਯੀ ਏ
Killer alligence ਪੂਰੀ ਓਕੇ ਏ report
ਹਿੱਕ ਤਾਂ ਟੁਰੀਦਾ ਏ ਸਿਰ ਬਾਬੇ ਦੀ ਏ ਓਟ
Killer alligence ਪੂਰੀ ਓਕੇ ਏ report
ਹਿੱਕ ਤਾਂ ਟੁਰੀਦਾ ਏ ਸਿਰ ਬਾਬੇ ਦੀ ਏ ਓਟ
ਕਾਲੀ ਹੁੱਡੀ ਮਿਤਰਾਂ ਨੇ ਬਿੱਲੋ ਪਾਯੀ ਹੋਯੀ ਏ
ਕਾਲੀ ਹੁੱਡੀ ਮਿਤਰਾਂ ਨੇ ਬਿੱਲੋ ਪਾਯੀ ਹੋਯੀ ਏ
ਕਾਲੀ ਹੁੱਡੀ ਮਿਤਰਾਂ ਨੇ ਬਿੱਲੋ ਪਾਯੀ ਹੋਯੀ ਏ
Set ਕਰਦਾ trend ਕਰਦਾ ਕਰਾਂ ਕਿਸੇ ਨੂ ਨਾ ਫਾਲੋ
ਥੋਡੇ ਦਿਲ ਵਿਚ ਜੋ ਵੀ ਆਕੇ ਸਿੱਦਾ ਮੁਹ ਤੇ ਬੋਲੋ
Set ਕਰਦਾ trend ਕਰਦਾ ਕਰਾਂ ਕਿਸੇ ਨੂ ਨਾ ਫਾਲੋ
ਥੋਡੇ ਦਿਲ ਵਿਚ ਜੋ ਵੀ ਆਕੇ ਸਿੱਦਾ ਮੁਹ ਤੇ ਬੋਲੋ
ਹੋ respect ਓਹ੍ਨਾ ਲਯੀ ਜਿਹਦੇ ਕਰਦੇ support
Respect ਵੀਰਾਂ ਨੂ ਜਿਹਦੇ ਕਰਦੇ support
ਥੋਡੇ ਸਿਰ ਤੇ ਹੀ ਗਲ ਸਿਰੇ ਲਾਯੀ ਹੋਯੀ ਏ
ਕਾਲੀ ਹੁੱਡੀ ਮਿਤਰਾਂ ਨੇ ਬਿੱਲੋ ਪਾਯੀ ਹੋਯੀ ਏ
ਕਾਲੀ ਹੁੱਡੀ ਮਿਤਰਾਂ ਨੇ ਬਿੱਲੋ ਪਾਯੀ ਹੋਯੀ ਏ
ਕਾਲੀ ਹੁੱਡੀ ਮਿਤਰਾਂ ਨੇ ਬਿੱਲੋ ਪਾਯੀ ਹੋਯੀ ਏ
Jordan ਦੇ shoe ਪੈਰਾਂ ਵਿਚ ਕਾਲੀ ਹੁੱਡੀ ਮਿਤਰਾਂ ਨੇ ਬਿੱਲੋ
Jordan ਦੇ shoe ਪੈਰਾਂ ਵਿਚ ਕਾਲੀ ਹੁੱਡੀ ਮਿਤਰਾਂ ਨੇ ਬਿੱਲੋ
ਕੱਮ ਕਰਦਾ ਆ ਬਿਗ ਗਲ ਕਰਦਾ ਨਾ ਲੋਂਗ
ਮੁੰਡਾ state ਪਿੰਡ ਮੀਨ ਕਰਦਾ ਬਿਲਾਂਗ
ਕੱਮ ਕਰਦਾ ਆ ਬਿਗ ਗਲ ਕਰਦਾ ਨਾ ਲੋਂਗ
ਮੁੰਡਾ state ਪਿੰਡ ਮੀਨ ਕਰਦਾ ਬਿਲਾਂਗ
Rav Hanjra ਯਾਰਾ ਨਾਲ ਖਡ਼ੀ ਦਾ
Rav Hanjra ਯਾਰਾ ਨਾਲ ਖਡ਼ੀ ਦਾ
ਓ ਨਾਲੇ ਵਰੀਯਾ ਦੀ ਪੁਣਛਲ ਚ੍ਕਯੀ ਹੋਯੀ ਆ
ਕਾਲੀ ਹੁੱਡੀ ਮਿਤਰਾਂ ਨੇ ਬਿੱਲੋ ਪਾਯੀ ਹੋਯੀ ਏ
ਕਾਲੀ ਹੁੱਡੀ ਮਿਤਰਾਂ ਨੇ ਬਿੱਲੋ ਪਾਯੀ ਹੋਯੀ ਏ
ਕਾਲੀ ਹੁੱਡੀ ਮਿਤਰਾਂ ਨੇ ਬਿੱਲੋ ਪਾਯੀ ਹੋਯੀ ਏ