ਨੀਂ ਦੱਸਦੇ ਤੇਰਾ ਕੀ ਖ਼ਿਆਲ ਨੀਂ
ਨੀਂ ਮੇਰੇ ਬਾਰੇ ਦੱਸ ਕੀ ਖ਼ਿਆਲ ਨੀਂ
ਮੈਨੂੰ ਨੀਂਦ ਨਾ ਆਵੇ ਰਾਤਾਂ ਨੂੰ
ਮੈਨੂੰ ਨੀਂਦ ਨਾ ਆਵੇ ਰਾਤਾਂ ਨੂੰ
ਉਹ ਡੱਬ ਹਥਿਆਰ ਆ ਤੇ ਜੱਟ ਵੀ ਤੈਆਰ ਆ
ਨੀਂ ਫਿਕਰਾ ਨਾ ਕਰ ਤੂੰ ਨੀਂ ਮੇਰੀ ਸੋਹਣੀਏ
ਉਹ ਹਾਮੀ ਬੱਸ ਭਰਦੇ ਨੀਂ ਪੈਰ ਪਿੱਛੇ ਧਰ ਦੇ ਨੀਂ
ਪੱਕੇ ਆ ਕਰਾਰ ਮੇਰੇ ਮੰਨ ਮੋਹਣੀਏ
ਨੀਂ ਮੇਰੇ ਬਾਰੇ ਦੱਸ ਕੀ ਖ਼ਿਆਲ ਨੀਂ
ਸੂਰਾ ਨੂੰ ਜੋ ਹੁੰਦੀਆਂ ਆ ਐ ਤਾਲ ਨੀਂ
ਨੀਂ ਮੇਰੇ ਬਾਰੇ ਦੱਸ ਕੀ ਖ਼ਿਆਲ ਨੀਂ
ਰੱਬ ਨੇ ਵੇਲ਼ੇ ਬਹਿ ਕੁੜੇ ਤੇਰੇ ਤੇ
ਨੀਂ ਕੱਲੀ ਕਿੱਤੇ ਟੱਕਰੇ ਦੱਸਾਂਗੇ ਨੀਂ ਤੈਨੂੰ
ਕਿੰਨੇ ਦਿਲ ਵਿਚ ਦੱਬੇ ਅਰਮਾਨ ਗੋਰੀਏ
ਇੱਕ ਗੱਲ ਕਹਿਣੀ ਸੱਚ ਥੋੜ੍ਹਿਆਂ ਨੇ ਪਲਾਂ ਵਿੱਚ
ਤੇਰੇ ਉੱਤੋਂ ਹਾਰੀ ਬੈਠਾ ਜਾਨ ਗੋਰੀਏ
ਨੀਂ ਦੱਸਦੇ ਤੇਰਾ ਕੀ ਖ਼ਿਆਲ ਨੀਂ
ਨੀਂ ਮੇਰੇ ਬਾਰੇ ਦੱਸ ਕੀ ਖ਼ਿਆਲ ਨੀਂ
ਨੀਂ ਮੇਰੇ ਬਾਰੇ ਦੱਸ ਕੀ ਖ਼ਿਆਲ ਨੀਂ
ਨੀਂ ਮੇਰੇ ਬਾਰੇ ਦੱਸ ਕੀ ਖ਼ਿਆਲ ਨੀਂ