LyricFind Logo
LyricFind Logo
Profile image icon
Lyrics
ਹਾਂ ਜੀ ….ਚਾਚਾ ਜੀ
ਉਹ ਮਾਮਾ ਜੀ ਨਾਲ ਫੜ ਕੇ ਲੈ ਆਓ
ਉਹ ਮੈਂ ਕਿਹਾ ਚਲੋ floor ਤੇ

ਹੋ ਸ਼ੇਰਵਾਨੀ ਵਿਚ ਦੁੱਲਾ
ਤੇ ਲੈਂਘੇ ਦੇ ਵਿਚ ਦੁਲਹਨ
ਹੋ ਸ਼ੇਰਵਾਨੀ ਵਿਚ ਦੁਲਹਾ
ਤੇ ਲਹਿੰਗੇ ਦੇ … ਦੇ , ਦੇ , ਦੇ
ਹੋ ਸ਼ੇਰਵਾਨੀ ਵਿਚ ਦੁਲਹਾ
ਤੇ ਲਹਿੰਗੇ ਦੇ ਵਿਚ ਦੁਲਹਨ
ਵੀਰਾ ਸਾਡਾ ਗੋਲਡੀ
ਭਾਭੀ ਸਾਡੀ Golden
ਵੀਰਾ ਸਾਡਾ ਗੋਲਡੀ
ਭਾਭੀ ਸਾਡੀ Golden
ਵੀਰਾ ਸਾਡਾ ਗੋਲਡੀ
ਭਾਭੀ ਸਾਡੀ Golden
ਵੀਰਾ ਸਾਡਾ ਗੋਲਡੀ
ਭਾਭੀ ਸਾਡੀ Golden

ਚਾਚੀ ਨੇ ਪਾਏ ਸਿਆਪੇ
ਜਦ ਚਾਚਾ ਪੀਕੇ ਨਾਚੇ
ਚਾਚੀ ਨੇ ਪਾਏ ਸਿਆਪੇ
ਜਦ ਚਾਚਾ ਪੀਕੇ ਨਾਚੇ
ਤੇ ਮਾਮਾ ਵੀ ਕੋਈ ਘੱਟ ਨਹੀਂ
ਮਾਮੀ ਦੇ ਪੈਗ ਬਣਾਤੇ
ਪੁਲਿਸ ਵਾਲੇ ਭੀ ਆ ਗਏ ਦੋ ਵਾਰੀ
Dj ਨਹੀਂ ਬੰਦ
ਪੁਲਿਸ ਵਾਲੇ ਭੀ ਆ ਗਏ ਦੋ ਵਾਰੀ
Dj ਨਹੀਂ ਬੰਦ
ਵੀਰਾ ਸਾਡਾ ਗੋਲਡੀ
ਭਾਭੀ ਸਾਡੀ Golden
ਵੀਰਾ ਸਾਡਾ ਗੋਲਡੀ
ਭਾਭੀ ਸਾਡੀ Golden
ਵੀਰਾ ਸਾਡਾ ਗੋਲਡੀ
ਭਾਭੀ ਸਾਡੀ Golden
ਵੀਰਾ ਸਾਡਾ ਗੋਲਡੀ
ਭਾਭੀ ਸਾਡੀ Golden

ਤੇਰੇ ਨਾਮ ਦਾ ਪਾਉਣਾ
ਮੈਂ ਚੂੜਾ
ਤੇ ਸੂਟ ਪਾਵਾ fit ਮਾਹੀ ਆਂ
Fit ਮਾਹੀ ਆਂ
ਤੇਰੀ ਮੇਰੀ ਜੋੜੀ Bollywood ਦੀ
Movie ਵਾਂਗੂ ਬਿਲਕੁਲ hit ਮਾਹੀ ’ਆਂ
Hit ਮਾਹੀ ’ਆਂ
ਤੇਰੀਆਂ ਗੱਲਾਂ ਉੱਤੇ
ਹਾਏ ਵੇ ਮੈਂ ਹੋ ਗਈ fall
ਤੂੰ ਮੇਰਾ chocolate boy
ਮੈਂ ਤੇਰੀ baby doll
ਤੇਰੇ ਨਾਮ ਦਾ ਪਾਉਣਾ
ਮੈਂ ਚੂੜਾ
ਤੇ ਸੂਟ ਪਾਵਾ fit ਮਾਹੀ ਆਂ
Fit ਮਾਹੀ ਆਂ

First time ਤੈਨੂੰ ਵੇਖ ਦੇ ਹੀ
ਹੋ ਗਿਆ ਸੀ system hang
Hang, hang, hang
ਹੋ ਗਿਆ ਸੀ system hang
ਹੋ first time ਤੈਨੂੰ ਵੇਖ ਦੇ ਹੀ
ਹੋ ਗਿਆ ਸੀ system hang
ਹੁਣ ਕਾਹ ਦੀ ਦੇਰੀ ਦੋ ਜੀ
ਐਦੇ Hand ਚ ਆਪਣਾ hand
ਦੱਸ ਮੈਨੂੰ ਤੈਨੂੰ ਕੀ ਚਾਹੀ ਦਾ
ਤਾਰੇ ਯਾ ਫਿਰ ਚੰਦ
ਦੱਸ ਮੈਨੂੰ ਤੈਨੂੰ ਕੀ ਚਾਹੀ ਦਾ
ਤਾਰੇ ਯਾ ਫਿਰ ਚਨ
ਵੀਰਾ ਸਾਡਾ ਗੋਲਡੀ
ਭਾਭੀ ਸਾਡੀ Golden
ਵੀਰਾ ਸਾਡਾ ਗੋਲਡੀ
ਭਾਭੀ ਸਾਡੀ Golden
ਵੀਰਾ ਸਾਡਾ ਗੋਲਡੀ
ਭਾਭੀ ਸਾਡੀ Golden
ਹਾਂ ਜੀ , Prince ਗੋਲਡੀ
Yuvika ਐ Golden
ਹਾਂ ਜੀ , Prince ਗੋਲਡੀ
Yuvika ਏ Golden

G Skillz

WRITERS

Star Boy LOC LOC, Gskillz

PUBLISHERS

Lyrics © Raleigh Music Publishing LLC, RALEIGH MUSIC PUBLISHING

Share icon and text

Share


See A Problem With Something?

Lyrics

Other