ਬਚਪਨ ਵਾਲੇ ਪਲ ਨਾਂ ਹੀ ਕੁੜੀਆਂ ਦੀ ਗੱਲ
ਸਚੀ ਓਹੋ life ਵੀ ਨਜ਼ਾਰੇ ਵਾਲੀ ਸੀ
ਪੱਕੇ last ਬੈਂਚਰ ਸੀ ਪੂਰੇ adventure ਸੀ
Copy ਚੋਰੀ ਹੋ ਗਈ ਹੁਮਾਰੇ ਵਾਲੀ ਜੀ
ਯਾਰਾ ਪਿੱਛੇ ਰੋਜ ਘਰੇ ਆ ਕੇ ਮਾਰ ਖਾਈ
ਯਾਰਾ ਪਿੱਛੇ ਰੋਜ ਘਰੇ ਆ ਕੇ ਮਾਰ ਖਾਈ
By God ਜ਼ਿੰਦਗੀ ਚ ਯਾਰੀ ਨਾਂ ਹੁੰਦੀ
ਬੜੇ ਫਿੱਕੇ ਜੇ ਸਵਾਦ ਹੋਣੇ ਸੀ
ਯਾਰੀਆਂ ਯਾਰੀਆਂ ਜਾਨ ਤੋਂ ਪਿਆਰੀਆਂ
ਯਾਰੀਆਂ ਯਾਰੀਆਂ ਜਾਨ ਤੋਂ ਪਿਆਰੀਆਂ
ਯਾਰੀਆਂ ਯਾਰੀਆਂ ਜਾਨ ਤੋਂ ਪਿਆਰੀਆਂ
ਯਾਰੀਆਂ ਯਾਰੀਆਂ ਜਾਨ ਤੋਂ ਪਿਆਰੀਆਂ
Collage ਦੀ life ਜੋ ਬੈਠਾ ਸੋਚ ਦਾ ਸੀ wife ਜੋ
ਓਹੋ feeling ਨਾਂ ਮੁੱਢ ਕੇ ਆਉਣੀਆਂ ਨਾਂ ਨਾਂ ਨਾਂ ਨਾਂ
ਯਾਰਾ ਲਾਈ ਦਿਨ ਸੀ ਯਾਰਾ ਲਾਈ ਰਾਤ ਸੀ
ਓਹੋ ਡੀਲਿੰਗਾ ਨਾਂ ਮੁੱਢ ਕੇ ਆਉਣੀਆਂ ਨਾਂ ਨਾਂ ਨਾਂ ਨਾਂ
ਸੁਖੀ ਕੰਗ ਦਿਆਂ ਪੰਪਾਂ ਚ propose ਕੀਤੇ
ਸੁਖੀ ਕੰਗ ਦਿਆਂ ਪੰਪਾਂ ਚ propose ਕੀਤੇ
By God ਜ਼ਿੰਦਗੀ ਚ ਯਾਰੀ ਨਾਂ ਹੁੰਦੀ
ਬੜੇ ਫਿੱਕੇ ਜਾਏ ਸਵਾਦ ਹੋਣੇ ਸੀ
Busy ਹੋਗੀ life ਹੁਣ ਨਾਂ ਨਾਂ ਨਾਂ ਨਾਂ
ਭੁੱਲਦਾ ਨੀ ਚੰਡੀਗੜ੍ਹ ਸ਼ਿਮਲੇ ਦੀ ਸਰਦੀ
ਦਿਲ ਮੇਰਾ ਪੁੱਛ ਦਾ ਐ ਹਾਂ ਹਾਂ ਹਾਂ
Business minded ਲੋਗ ਅੱਗੇ ਪਿੱਛੇ ਮੇਰੇ
ਪਾਗਲ ਜਾਏ ਯਾਰ ਮੇਰੇ ਠੀਕ set ਹੋਗੇ ਕਈ
ਪਾਗਲ ਜਾਏ ਯਾਰ ਮੇਰੇ ਠੀਕ set ਹੋਗੇ ਨੀ ਤਾਂ
By God ਜ਼ਿੰਦਗੀ ਚ ਯਾਰੀ ਨਾਂ ਹੁੰਦੀ
ਬੜੇ ਫਿੱਕੇ ਜਾਏ ਸਵਾਦ ਹੋਣੇ ਸੀ
By God ਜ਼ਿੰਦਗੀ ਚ ਯਾਰੀ ਨਾਂ ਹੁੰਦੀ ਬੜੇ
ਯਾਰੀਆਂ ਯਾਰੀਆਂ ਜਾਨ ਤੋਂ ਪਿਆਰੀਆਂ
ਯਾਰੀਆਂ ਯਾਰੀਆਂ ਜਾਨ ਤੋਂ ਪਿਆਰੀਆਂ
ਯਾਰੀਆਂ ਯਾਰੀਆਂ ਜਾਨ ਤੋਂ ਪਿਆਰੀਆਂ
ਯਾਰੀਆਂ ਯਾਰੀਆਂ ਜਾਨ ਤੋਂ ਪਿਆਰੀਆਂ
ਯਾਰੀਆਂ ਯਾਰੀਆਂ ਜਾਨ ਤੋਂ ਪਿਆਰੀਆਂ