LyricFind Logo
LyricFind Logo
Sign In
Lyric cover art

Pehli Mulakaat

Remix
Apple Music logo
Deezer logo
Spotify logo
Share icon
Lyrics
ਪਿਹਲੀ ਪਿਹਲੀ ਵਾਰ ਜਦੋਂ ਹਥ ਮੇਰਾ ਫੜੋਗੇ
ਕਰਕੇ smileਮੇਰੀ ਅਖਾਂ ਸਾਵੇ ਖੜੋਗੇ
ਹੌਲੀ ਹੌਲੀ ਗੱਲਾਂ ਪ੍ਯਾਰ ਵਾਲਿਆਸੁਣਾਓਗੇ
ਗੱਲਾਂ ਗੱਲਾਂ ਵਿਚ ਜਦੋਂ ਗਲੇ ਮੈਨੂ ਲਓਗੇ
ਪਤਾ ਨਈ ਮੈਂ ਕਿੱਦਾਂ ਸਭ deal ਕਰੂੰਗੀ
ਜੀ ਹਾਲੇ ਪਿਹਲੀ ਮੁਲਾਕਾਤ ਏ
ਜੀ ਹਾਲੇ ਪਿਹਲੀ ਮੁਲਾਕਾਤ ਏ
ਥੋੜਾ ਜਿਹਾ ਤਾਂ ਮੈਂ ਵੀ shy feel ਕਰੂੰਗੀ
ਜੀ ਹਾਲੇ ਪਿਹਲੀ ਮੁਲਾਕਾਤ ਏ
ਥੋੜਾ ਜਿਹਾ ਤਾਂ ਮੈਂ ਵੀ shy feel ਕਰੂੰਗੀ
ਜੀ ਹਾਲੇ ਪਿਹਲੀ ਮੁਲਾਕਾਤ ਏ

Yo yo
The Kidd

ਪੌਣੀ ਆ dress ਮੈਨੂ gift ਜੋ ਕਿੱਤੀ ਜਿਹੜੀ
Door ਮੁਹਰੇ ਚੋਰੀ ਛਿਪੇ ਰਖ ਗਏ ਸੀ
Golden heel' an ਨਾਲ ਚਾਂਦੀ ਦਿਯਾ ਵਾਲੀਆ
ਦਿੱਤੇ ਜੋ bracelet ਜਚ ਗਏ ਸੀ
ਸੁਣੇਯਾ ਏ ਕਿੱਤਾ ਆ arrangement ਬਹਲਾ
ਮੈਨੂ ਲੱਗੀ ਜਾਵੇ ਦਿਨ ਚੋਂ engagement ਵਾਲਾ
ਬਸ ਤਿੰਨ ਚਾਰ ਥੋਡੇ ਨਾਲ ਫੋਟੋਵਾ ਖਿਚਾ ਲਾ
ਫੇਰ ਪਾ ਕੇ story ਤੇ reveal ਕਰੂੰਗੀ
ਜੀ ਹਾਲੇ ਪਿਹਲੀ ਮੁਲਾਕਾਤ ਏ
ਥੋੜਾ ਜਿਹਾ ਤਾਂ ਮੈਂ ਵੀ shy feel ਕਰੂੰਗੀ
ਜੀ ਹਾਲੇ ਪਿਹਲੀ ਮੁਲਾਕਾਤ ਏ
ਥੋੜਾ ਜਿਹਾ ਤਾਂ ਮੈਂ ਵੀ shy feel ਕਰੂੰਗੀ
ਜੀ ਹਾਲੇ ਪਿਹਲੀ ਮੁਲਾਕਾਤ ਏ
ਥੋੜਾ ਜਿਹਾ ਤਾਂ ਮੈਂ ਵੀ shy feel ਕਰੂੰਗੀ
ਜੀ ਹਾਲੇ ਪਿਹਲੀ ਮੁਲਾਕਾਤ ਏ

ਖੁਸ਼ੀਯਾ ਦਾ reason ਜੱਟੀ ਦਾ ਬਣ ਗਏ ਓ
ਸਚੀ ਥੋਨੂੰ dedicate ਸਾਰੀ life ਕਰਨੀ
ਦਿਲ ਦੀ queen ਆਖਓੌਂਦੀ ਕੁੜੀ ਚਾਰੇ ਪਾਸੇ
ਲੋਕਾਂ ਨੇ ਕਿ ਕਿਹਨਾ ਮੈਨੂ ਕੋਯੀ ਡਰ ਨੀ
ਬਣੂ ਤੁਹਾਡਾ ਮੈਂ proud ਤੁਸੀ ਮਾਨ ਕਰਨੇ
ਗੱਲਾਂ ਕਰੂਗਾ crowd ਜਦੋਂ ਨਾਲ ਖੜਣੇ
ਸਾਹ ਕੱਲਾ ਕੱਲਾ ਕੱਲਾ ਤੁਹਾਡੇ ਨਾਮ ਕਰਨੇ
ਦੁਖ ਜਿੰਨੇ ਵੀ ਔਣੇ ਏ ਸਾਰੇ heel ਕਰੂੰਗੀ
ਜੀ ਹਾਲੇ ਪਿਹਲੀ ਮੁਲਾਕਾਤ ਏ
ਥੋੜਾ ਜਿਹਾ ਤਾਂ ਮੈਂ ਵੀ shy feel ਕਰੂੰਗੀ
ਜੀ ਹਾਲੇ ਪਿਹਲੀ ਮੁਲਾਕਾਤ ਏ
ਥੋੜਾ ਜਿਹਾ ਤਾਂ ਮੈਂ ਵੀ shy feel ਕਰੂੰਗੀ
ਜੀ ਹਾਲੇ ਪਿਹਲੀ ਮੁਲਾਕਾਤ ਏ
ਥੋੜਾ ਜਿਹਾ ਤਾਂ ਮੈਂ ਵੀ shy feel ਕਰੂੰਗੀ
ਜੀ ਹਾਲੇ ਪਿਹਲੀ ਮੁਲਾਕਾਤ ਏ

WRITERS

KIRAT GILL, THE KIDD

PUBLISHERS

Lyrics © Royalty Network, Peermusic Publishing

Share icon and text

Share


See A Problem With Something?

Lyrics

Other