1 ਪਾਸੇ ਆਹ ਨੀ ਖਾਸੇ ਆ ਨੀ ਹਸਦਿਯਾ ਹਾਸੇ ਨੀ
ਅੱਲ੍ਹੜਾਂ ਦੇ ਟੋਲੇ ਖਾਦੇ ਦਿੰਦੇ ਦੇਖ ਝਾਸੇ ਆ ਨੀ
ਜੁਲਫਾ ਸੰਵਾਰਦੀਆਂ ਮਿਤ੍ਰਾ ਆ ਨੂ ਤਾਰ ਦਿਯਾ
1 ਕੂਦੀ ਲਾਲੇ ਦੀ ਆ ਦੂਜੇ ਥਾਣੇ ਤਾਰ ਦੀ
ਕਿਹਦੀ ਮਨੂ ਸੋਹ ਲਗੇ ਤੂਹੀ ਮੇਰਾ ਹਾਣ
ਪਰ ਕਿਨੇਯਾ ਦਾ ਸੁਪਨਾ ਤੇ ਕਿਨੇਯਾ ਦੀ ਜਾਣ
ਕੁਜ ਇਥੇ ਦਿਯਾ ਲਾਟੂ ਕਜ਼੍ਸ਼੍ਹ ਬਾਰ ਦਿਯਾ ਨੇ
ਕਜ਼੍ਸ਼੍ਹ ਗੋਰਿਯਾਨ ਵੀ ਖਿਚ ਦਿਯਾ ਮਿਤ੍ਰਾ ਤੇ ਬਾਨ
1 ਯੰਕਨ ਜਹੀ ਕਿਹਦੀ ਆਕੇ i love you
ਕਿਹਦੀ ਤੇਰੇ ਜਿਹਾ ਲਭੇ ਮਨੂ ਕੀਤੇ ਲਾਭ ਜੁ
ਮੈਂ ਕਿਹਾ ਡੰਗਰਾਂ ਨੂ ਕਖ ਨਾਲੇ ਧਾਰ ਕਡ਼ੇ ਗੀ
ਚੱਲ ਚੱਲ ਚੱਲ ਕਿਹਦੀ ਸ਼ੂਤੂਪ ਯੂ
ਲੀਡੇ ਲੇਟ ਮਿਹਗੇਯਾ ਤੋ ਮਿਹਗੇ ਪਾਏ ਆ
ਦੇਖ ਗਡਿਯਨ ਦੇ ਟਾਇਰ ਤਾਹਾ ਨੂ ਚਕਏ ਆ
ਵਿਚ ਸੰਧੂਆਂ ਦੇ ਮੁੰਡੇਯਾ ਦੇ ਗੀਤ ਲਾਏ ਆ
ਸੁਣ ਸੁਣ ਅਲਦਾ ਵੀ ਹੁੰਦੀਯਨ ਸ਼ਦੇਂ
ਦੇਖ ਅੱਲ੍ਹੜਾਂ ਦੇ ਦਿਲਾ ਉਤੇ ਬਨੇਯਾ ਬ੍ਰਾਂਡ
ਮੁੰਡਾ Superman ਮੁੰਡਾ Superman
ਜਦੋ ਕਦ ਦਾ ਆਏ ਤੋੜ ਏ ਤਹਿ ਖੋ ਲੇਂਦਾ ਚੈਨ
ਦੇਖ ਅੱਲ੍ਹੜਾਂ ਦੇ ਦਿਲਾ ਉਤੇ ਬਨੇਯਾ ਬ੍ਰਾਂਡ
ਜਦੋ ਕਦ ਦਾ ਆਏ ਟੋਰ ਏ ਤਹਿ ਖੋ ਲੇਂਦਾ ਚੈਨ
ਖਾਦੀ ਨਾਗਨੀ ਤੇ ਹੁੰਦਾ ਬਾਗੋ ਬਾਗ ਆ ਮਾਹੋਲ
ਤੇਰੇ ਯੇਨਕੇਯਾ ਨੂ ਪੁਛਿ ਜੱਟ ਕਰਦਾ ਨੀ ਘੋਲ ਬੋਲ
ਮਿਤਰਾਂ ਦੇ ਸਾਫ ਸਾਫ ਸੁਣਲਾ ਕੁੜੇ
ਨੀ ਹਾਣ ਪਰਵਾਨ ਹੁਣ ਚੁਨਲਾ ਕੁਦੇ
ਫਿਟ ਫਿਟ ਆ ਸਵੰਦੀ ਕੂਦੀ ਸੂਟ ਜੰਨ ਕੇ
ਕੇਟੋ ਕਰਡੀ ਚੋਜ਼ ਮਿਤ੍ਰਾ ਕੋ ਆਂ ਕੇ
ਇਨਾ ਜੁਲਫਾ ਸਭ ਉਡੂ ਉਡੂ ਹੁੰਦੀਯਾ
ਜੱਟ ਕਰਦਾ ਨੀ ਗੋਰ ਖਾੜੀ ਨੂ ਸੇਯਾਨ ਕੇ
ਕਿਹਦੀ ਕਰਨਿਯਾ ਲੋਂਗ ਤੇ ਡ੍ਰਾਇਵ ਤੇਰੇ ਨਲ
ਕਿਹਦੀ ਮੇਰੀ ਸਾਰੀ ਮਿਲਦੀ ਆ ਵਾਇਬ ਤੇਰੇ ਨਲ
ਮੈਂ ਐਨਕ ਨੀ ਲਹਿੰਦੇ ਰਿਹੰਦਾ ਆਖ ਦਾ ਸਰੂਰ
ਮੈਂ ਕ੍ਯਾ ਖੜ ਖੜ ਖੜ ਹੋਕੇ ਬੀਬਾ ਮਿਤ੍ਰਾ ਤੋ ਡੋਰ
ਕਯੀ ਕਿਹਨ ਸਾਨੂ ਹਿਰੇਯਾ ਦੀ ਖਾਨ ਬੈਮਾਣ
ਥੋਡਾ ਰਿਹ੍ਹ ਪਾਸੇ ਹੋਜੂ ਨੁਕਸਾਨ ਨੁਕਸਾਨ
ਜਦੋ ਕਦ ਦਾ ਤੋੜ ਕਦੇ ਜਾਣ ਕਦੇ ਜਾਣ
ਲਗੀ ਪਿਛਹੇ ਪਿਛਹੇ ਮਿਤਰਾਂ ਦੇ ਨਾਰਿਯਾਨ ਦੀ ਲੈਣ
ਦੇਖ ਅੱਲ੍ਹੜਾਂ ਦੇ ਦਿਲਾ ਉਤੇ ਬਨੇਯਾ ਬ੍ਰਾਂਡ
ਮੁੰਡਾ Superman ਮੁੰਡਾ Superman
ਜਦੋ ਕਦ ਦਾ ਆਏ ਤੋੜ ਏ ਤਹਿ ਖੋ ਲੇਂਦਾ ਚੈਨ
ਦੇਖ ਅਲਦਾ ਦੇ ਦਿਲਾ ਉਤੇ ਬਨੇਯਾ ਬ੍ਰਾਂਡ
ਜਦੋ ਕਦ ਦਾ ਆਏ ਤੋੜ ਏ ਤਹਿ ਖੋ ਲੇਂਦਾ ਚੈਨ
ਦਿਨੇ ਹੁੰਦੇ ਆ ਏਲੰਟੇ ਸ਼ਾਮੀ ਕਰਿੰਟ ਚ ਗੇੜਾ
ਖੁਲਾ ਕੈਸ਼ ਕਰਾ ਐਸ਼ ਵੱਡਾ ਮਿਤਰਾਂ ਦਾ ਜੇਰਾ
ਚੰਡੀਗੜ੍ਹ ਸਾਰਾ ਭੇਤੀ ਸਾਡੇ ਬਾਰੇ ਪੁਸ਼ ਲਾਯੀ
ਸ਼ਕ ਫੇਰ ਵੀ ਨਾ ਗੇਯਾ ਤਹਿ ਦੁਬਰੇ ਪੁਸ਼ ਲਾਯੀ
ਦੀਂ ਲਾਇਟ ਗਡੀ ਨਾਇਟ ਵਿਚ ਚਲਦੀ ਸ੍ਲੋ
ਖੁਲੇ ਸ਼ੀਸ਼ੇ ਵਿਚ ਯਾਰ ਬੇਤਾ ਕਰਦਾ ਗਲੋ
ਨਿਤ change ਹੁੰਦੇ ਗਡਿਯਾ ਤੇ ਗੱਡ ਖਾਣੇ ਨੀ
ਅੱਜ ਕੱਲ ਮੁੰਡਾ ਗਾਨੇਯਾ ਚ ਕਰਦਾ ਫਲੌ
ਵਾਲਪੇਪਰ ਤੇ ਮਿਤਰਾਂ ਨੂ ਸ਼ਾਪਦਿਯਾ ਨੇ
ਨਾਮ ਸੁਭਾ ਸ਼ਾਮ ਮਿਤਰਾਂ ਦਾ ਜਪਦਿਆਂ ਨੇ
ਕਿਹਨ ਇਕ ਵਾਰੀ ਹਸਕੇ ਤਹਿ ਮਾਰਫ਼ ਝਾਤੀਆਂ \
ਦੇਖ ਓ ਜਾਂਦਾ ਓ ਜਾਂਦਾ ਆਖਦਿਯਾ ਨੇ
ਕਿਹਦੀ ਸੋਨੇਯਾ ਤੂ ਕਾਲਜੇ ਮਚਾਯੀ ਰਖਦਾ
ਫ਼ੈਨ ਫੋਲੋਵਿੰਗ ਤੂ ਇਨਸਟਾ ਤੇ ਹਾਇ ਰਖਦਾ
ਰੀਲ ਕਰਦੇ ਕ੍ਰਿਯੇਟ ਤੇਰੇ ਆੱਲ ਲੌਂਦੇ ਗੀਤ
ਪੂਰੀ ਚਰਚਾ ਮੁੰਡੇ ਨੂ ਪ੍ਰੀਤ ਸੰਧੂ ਕਿਹਨ
ਦੇਖ ਅਲਦਾ ਦੇ ਦਿਲਾ ਉਤੇ ਬਨੇਯਾ ਬ੍ਰਾਂਡ
ਮੁੰਡਾ Superman ਮੁੰਡਾ Superman
ਜਦੋ ਕਦ ਦਾ ਆਏ ਤੋੜ ਏ ਤਹਿ ਖੋ ਲੇਂਦਾ ਚੈਨ
ਦੇਖ ਅੱਲ੍ਹੜਾਂ ਦੇ ਦਿਲਾ ਉਤੇ ਬਨੇਯਾ ਬ੍ਰਾਂਡ
ਜਦੋ ਕਦ ਦਾ ਆਏ ਤੋੜ ਏ ਤਹਿ ਖੋ ਲੇਂਦਾ ਚੈਨ