ਇਹ ਹੁਣ ਮੈਨੂੰ ਜੀਣ ਨਾ ਦਿੰਦੀਆਂ
ਇਹ ਹੁਣ ਮੈਨੂੰ ਜੀਣ ਨਾ ਦਿੰਦੀਆਂ
ਤੁਸੀਂ ਨਾ ਲੱਭਦੇ ਕਿਤੇ, ਜਨਾਬ
ਟਿਕ ਕੇ ਬਹਿ ਕਿਤੇ ਨਹੀਂ ਹੁੰਦਾ
ਚੁੱਕੀਆਂ ਮੈਂ ਇਸ਼ਕ ਦੀਆਂ ਛੱਤੀਆਂ
ਇਹ ਹੁਣ ਮੈਨੂੰ ਲੀਣ ਨਾ ਦਿੰਦੀਆਂ
ਇਹ ਹੁਣ ਮੈਨੂੰ ਲੀਣ ਨਾ ਦਿੰਦੀਆਂ
ਇਹ ਹੁਣ ਮੈਨੂੰ ਜੀਣ ਨਾ ਦਿੰਦੀਆਂ
ਇਹ ਹੁਣ ਮੈਨੂੰ ਜੀਣ ਨਾ ਦਿੰਦੀਆਂ
ਚਾਹ ਚੜ੍ਹ ਜਾਂਦਾ ਤੇਰਾ ਨਾਮ ਸੁਣ
ਖ਼ਿਆਲਾਂ ਨੂੰ ਮੈਂ ਗਲ਼ ਨਾਲ਼ ਲਾ ਲਾਂ ਨੀ
ਹੋਣ ਜੇ ਦਿਲਾਂ 'ਤੇ ਨਾਮ ਲਿਖਦੇ
ਮੈਂ ਨਾਮ ਤੇਰਾ ਦਿਲ 'ਤੇ ਲਿਖਾ ਲਾਂ ਨੀ
ਹਵਾਵਾਂ ਤੈਨੂੰ (ਲੱਗਣ ਨਾ ਤੱਤੀਆਂ)
ਫ਼ਿਕਰਾਂ ਮੈਂ (ਵਾਜਾਂ ਮਾਰ ਸੱਦੀਆਂ)
ਇਹ ਦਾਰੂ ਹੁਣ (ਪੀਣ ਨਾ ਦਿੰਦੀਆਂ)
ਇਹ ਦਾਰੂ ਹੁਣ ਪੀਣ ਨਾ ਦਿੰਦੀਆਂ
ਇਹ ਹੁਣ ਮੈਨੂੰ ਜੀਣ ਨਾ ਦਿੰਦੀਆਂ
ਇਹ ਹੁਣ ਮੈਨੂੰ ਜੀਣ ਨਾ ਦਿੰਦੀਆਂ
ਇਹ ਹੁਣ ਮੈਨੂੰ ਜੀਣ ਨਾ ਦਿੰਦੀਆਂ
ਇਹ ਹੁਣ ਮੈਨੂੰ ਜੀਣ ਨਾ ਦਿੰਦੀਆਂ
PUBLISHERS
Lyrics © Society of Composers, Authors and Music Publishers of Canada (SOCAN), Sony/ATV Music Publishing LLC