LyricFind Logo
LyricFind Logo
Sign In
Lyrics
ਲਾ ਲਾ ਲਾ ਲਾ ਲਾ ਲਾ
ਲਾ ਲਾ ਲਾ ਲਾ ਲਾ ਲਾ
ਕੁੜੀਏ ਮੈਨੂੰ ਸਾਰੀ ਖਬਰ
ਮੇਰੇ ਪੀਛੇ ਕਿ ਕਿ ਕਰਦੀ ਏ ਤੂੰ ਹਾਂ ਤੂੰ
Yes i'm talking to you
ਝੂਠਾ ਮੈਨੂੰ ਪਿਆਰ ਜ੍ਤਾ ਕੇ
ਮਤਲਬ ਪੂਰਾ ਕਰਦੀ ਏ ਤੂੰ ਹਾਂ ਤੂੰ
Yeah
ਰੱਖ ਸੋਨਿਏ ਜਵਾਨੀ ਨੂੰ ਸ੍ਭਾਲ ਕੇ
ਸਾਡੀ ਨਜ਼ਰ ਵੇ ਤੇਰੀ ਹਰ ਚਾਲ ਤੇ
ਭਾਵੇ ਬਣ ਲੈ ਤੂੰ ਤੇਜ਼ਵੇਖੀ ਔਉਣਾ ਏਕ phase
ਜਦੋਂ ਬਿਹ ਕੇ ਪਛਤਾਵੇਂਗੀ
ਗਾਨੇ ਮਿਤਰਾਂ ਦੇ ਗਾਵੇਗੀ
ਲਾ ਲਾ ਲਾ ਲਾ ਲਾ ਲਾ
ਨੀ ਤੂੰ ਮੇਰੇ ਪੀਛੇ ਆਵੇਂਗੀ
ਲਾ ਲਾ ਲਾ ਲਾ ਲਾ ਲਾ
ਗਾਨੇ ਮਿਤਰਾਂ ਦੇ ਗਾਵੇਂਗੀ
ਲਾ ਲਾ ਲਾ ਲਾ ਲਾ ਲਾ
ਕੱਲੀ ਬਿਹ ਕੇ ਪਛਤਾਵੇਂਗੀ
ਲਾ ਲਾ ਲਾ ਲਾ ਲਾ ਲਾ
ਲਾ ਲਾ ਲਾ ਲਾ ਲਾ ਲਾ

ਮੁੰਡਿਆ ਨੀ ਤੂੰ ਨਾ ਪਾਈ ਕਦਰ
ਤੇਰੇ ਲਈ ਕਿ ਕਿ ਕਰਨੀ ਆ ਮੈਂ ਹਾਂ ਮੈਂ
ਸਭ ਨਾਲ ਲੜਦੀ ਮੈਂ
ਮੇਰੇ ਪੀਛੇ ਦੁਨੀਆ ਸਾਰੀ
ਪਰ ਇੱਕ ਤੇਰੇ ਤੇ ਮਰਦੀ ਮੈਂ ਹਾਂ ਮੈਂ
Yeah
ਪਰ ਰੱਖੀ ਨਾ ਤੂੰ ਕੋਈ ਖੁਸ਼ਫੇਮਿ
ਜਦੋ ਵੇਖੇਗਾ ਤੂੰ ਮੈਨੂੰ ਵਿੱਚ Grammy
ਫੇਰ ਮੇਰੇ ਨਾਲ ਖੀਚੀ ਫੋਟੋ
ਆਪਣੇ friendਆਂ ਨੂੰ ਤੂੰ ਕੱਡ ਕੇ ਵਿਖਾਵੇ ਗਾ
ਗਾਨੇ ਮੇਰੇ ਹੀ ਤੂੰ ਲਾਵੇਂਗਾ
ਲਾ ਲਾ ਲਾ ਲਾ ਲਾ ਲਾ
ਜਦੋਂ ਗੱਡੀ ਤੂੰ ਚਲਾਵੇ ਗਾ
ਲਾ ਲਾ ਲਾ ਲਾ ਲਾ ਲਾ
ਗਾਨੇ ਮੇਰੇ ਹੀ ਤੂੰ ਗਾਵੇਂਗਾ
ਲਾ ਲਾ ਲਾ ਲਾ ਲਾ ਲਾ
ਜਦੋਂ ਗੱਡੀ ਤੂੰ ਚਲਾਵੇ ਗਾ
ਲਾ ਲਾ ਲਾ ਲਾ ਲਾ ਲਾ yeah
ਤੇਰੇ ਪਿਆਰ ਦੀ ਇੱਕ ਮੇਨੂੰ ਲੋੜ ਸੀ
ਬਾਕੀ ਹੋਰ ਕਿਸੀ ਚੀਜ਼ ਦੀ ਨਾ ਥੋਡ ਸੀ
ਵੇ ਤੂੰ ਕਦਰ ਨਾ ਪਾਈ ਮੇਰੇ ਪਿਆਰ ਦੀ
ਕਿਓ ਕ ਦਿਲ ਵਿਚ ਤੇਰੇ ਕੋਈ ਚੋਰ ਸੀ

ਮੇਰੇ ਉੱਤੇ ਬਸ ਕਰਦੀ ਤੂੰ doubt ਸੀ
ਹਰ ਵੇਲੇ ਨਾਲ ਕਰਦੀ ਤੂੰ shout ਸੀ
ਕਦੀ ਮੇਰੇ ਕੋਲੋ ਪੂਛੇ ਮੇਰੀ ਮਰਜ਼ੀ
ਕਿਓ ਕ you was all about ਸੀ

ਜਿੰਨਾ ਕੁੜੀਆਂ ਦੇ ਪਿਛਹੇ ਤੂੰ ਫਿਰਦਾ
ਓ ਸਾਰੀਆਂ ਮੇਰੀ fan
ਜੋ ਕੁਝ ਜਾਕੇ ਓਹ੍ਨਾ ਨੂੰ ਤੂੰ ਕਿਹਨਾ
ਓ ਆਕੇ ਮੈਨੂੰ ਕਿਹਣ
ਹੁਣ ਮੈਨੂੰ ਕੋਈ ਪਰਵਾਹ ਨਹੀ
ਤੇਰੀ ਮੇਰੀ ਇਕ ਹੋਣੀ ਰਾਹ ਨਹੀ
ਕਰਨੀ ਮੈਂ ਤੇਰੇ ਨਾਲ ਸਲਾਹ ਨਈ
ਫੇਰ ਕਿਵੇ ਇੰਨਾ ਤੂੰ ਮਨਾਵੇਂਗਾ
ਗਾਨੇ ਮੇਰੇ ਹੀ ਤੂੰ ਗਾਵੇਂਗਾ
ਲਾ ਲਾ ਲਾ ਲਾ ਲਾ ਲਾ
ਜਦੋਂ ਗੱਡੀ ਤੂੰ ਚਲਾਵੇ ਗਾ
ਲਾ ਲਾ ਲਾ ਲਾ ਲਾ ਲਾ
ਗਾਨੇ ਮੇਰੇ ਹੀ ਤੂੰ ਗਾਵੇਂਗਾ
ਲਾ ਲਾ ਲਾ ਲਾ ਲਾ ਲਾ
ਜਦੋਂ ਗੱਡੀ ਤੂੰ ਚਲਾਵੇ ਗਾ
ਲਾ ਲਾ ਲਾ ਲਾ ਲਾ ਲਾ
Yeah Yeah

WRITERS

BILAL SAEED

PUBLISHERS

Lyrics © BMG Rights Management, Royalty Network, Peermusic Publishing

Share icon and text

Share


See A Problem With Something?

Lyrics

Other

From This Artist