ਮੋਤੀ ਅੱਖ , ਨਖਰੇ ਤਿਖ ਤਲਵਾਰ ਨੀ
ਤੇਰੇ ਰੂਪ ਦੀ ਨਾ ਝੱਲੀ ਜਾਵੇ ਮਾਰ ਨੀ
ਮੋਤੀ ਅੱਖ , ਨਖਰੇ ਤਿਖ ਤਲਵਾਰ ਨੀ
ਤੇਰੇ ਰੂਪ ਦੀ ਨਾ ਝੱਲੀ ਜਾਵੇ ਮਾਰ ਨੀ
ਨੀ ਤੂੰ ਸਬਦੇ ਸਵਾਲਾਂ ਦਾ ਜਵਾਬ ਕੁੜੀਏ
ਨੀ ਤੂੰ ਸਬਦੇ ਸਵਾਲਾਂ ਦਾ ਜਵਾਬ ਕੁੜੀਏ
ਨੀ ਤੇਰੇ ਨੈਣਾ ਚੋਂ , ਹਾਏ ਨੀ ਨੈਣਾ ਚੋਂ ,
ਨੈਣਾ ਵਿੱਚੋਂ ਡੁਲਦੀ ਸ਼ਰਾਬ ਕੁੜੀਏ ਨੀ ਤੇਰੇ ਨੈਣਾ ਚੋਂ

ਮੁੰਡੇ ਠੇਕਿਆਂ ਤੇ ਜਣਾ ਹੁਣ ਭੁੱਲ ਗਏ
ਬੱਸ ਤੇਰੀਆਂ ਹੀ ਰਾਹਾਂ ਵਿਚ ਰੁਲ ਗਏ
ਮੁੰਡੇ ਠੇਕਿਆਂ ਤੇ ਜਣਾ ਹੁਣ ਭੁੱਲ ਗਏ
ਬੱਸ ਤੇਰੀਆਂ ਹੀ ਰਾਹਾਂ ਵਿਚ ਰੁਲ ਗਏ
ਨੀ ਤੂੰ ਸਾਰਿਆਂ ਦਾ ਬਣ ਗਈ ਐ ਖ਼ਾਬ ਕੁੜੀਏ
ਨੀ ਤੂੰ ਸਾਰਿਆਂ ਦਾ ਬਣ ਗਈ ਐ ਖ਼ਾਬ ਕੁੜੀਏ
ਨੀ ਤੇਰੇ ਨੈਣਾ ਚੋਂ , ਹਾਏ ਨੀ ਨੈਣਾ ਚੋਂ ,
ਨੈਣਾ ਵਿੱਚੋਂ ਡੁਲਦੀ ਸ਼ਰਾਬ ਕੁੜੀਏ ਨੀ ਤੇਰੇ ਨੈਣਾ ਚੋਂ
ਨੈਣਾ ਵਿੱਚੋਂ ਡੁਲਦੀ ਸ਼ਰਾਬ ਕੁੜੀਏ ਨੀ ਤੇਰੇ ਨੈਣਾ ਚੋਂ
ਨੈਣਾ ਵਿੱਚੋਂ ਡੁਲਦੀ ਸ਼ਰਾਬ ਕੁੜੀਏ ਨੀ ਤੇਰੇ ਨੈਣਾ ਚੋਂ
ਚੋਬਰਾਂ ਦੀ ਸੂਲੀ ਉੱਤੇ ਚਾਂਦੀ ਜਿੰਦ ਨੀ
ਚੋਬਰਾਂ ਦੀ ਸੂਲੀ ਉੱਤੇ ਚਾਂਦੀ ਜਿੰਦ ਨੀ
ਉੱਤੋਂ ਮੋਤੀ ਮੋਤੀ ਅੱਖ ਲਾਜਵਾਬ ਕੁੜੀਏ
ਉੱਤੋਂ ਮੋਤੀ ਮੋਤੀ ਅੱਖ ਲਾਜਵਾਬ ਕੁੜੀਏ
ਨੀ ਤੇਰੇ ਨੈਣਾ ਚੋਂ , ਹਾਏ ਨੀ ਨੈਣਾ ਚੋਂ ,
ਨੈਣਾ ਵਿੱਚੋਂ ਡੁਲਦੀ ਸ਼ਰਾਬ ਕੁੜੀਏ ਨੀ ਤੇਰੇ ਨੈਣਾ ਚੋਂ
ਨੈਣਾ ਵਿੱਚੋਂ ਡੁਲਦੀ ਸ਼ਰਾਬ ਕੁੜੀਏ ਨੀ ਤੇਰੇ ਨੈਣਾ ਚੋਂ
ਨੈਣਾ ਵਿੱਚੋਂ ਡੁਲਦੀ ਸ਼ਰਾਬ ਕੁੜੀਏ ਨੀ ਤੇਰੇ ਨੈਣਾ ਚੋਂ
ਪੈਣਗੀਆਂ ਦੇ ਵਿਚ ਬੈਠਾ ਹੇਰਿਟੇਜ ਨੀ
ਕਿੰਜ ਹੈ ਵਿਓਣਾ ਚਲਦੀ ਨਾ ਪੇਛ ਨੀ
ਪੈਣਗੀਆਂ ਦੇ ਵਿਚ ਬੈਠਾ ਹੇਰਿਟੇਜ ਨੀ
ਕਿੰਜ ਹੈ ਵਿਓਣਾ ਚਲਦੀ ਨਾ ਪੇਛ ਨੀ
ਉਤੋਂ ਸੀਮਾਨ ਦੀ ਨੀਂਦ ਵੀ ਖ਼ਰਾਬ ਕੁੜੀਏ
ਨਾਦਰ ਦੀ ਨੀਂਦ ਵੀ ਖ਼ਰਾਬ ਕੁੜੀਏ
ਨੀ ਤੇਰੇ ਨੈਣਾ ਚੋਂ , ਹਾਏ ਨੀ ਨੈਣਾ ਚੋਂ