LyricFind Logo
LyricFind Logo
Profile image icon
Lyric cover art

Choorhey Wali Baah

Remix
Apple Music logo
Deezer logo
Spotify logo
Lyrics
ਕਦੋਂ card ਆਂ ਉੱਤੇ ਛੱਪਣੇ ਨੇ ਨਾਮ ਵੇ
ਕਦੋਂ ਬਣੂ ਤੇਰੀ ਪੱਕੀ ਮੈਂ ਗੁਲਾਮ ਵੇ
ਕਦੋਂ card ਆਂ ਉੱਤੇ ਛੱਪਣੇ ਨੇ ਨਾਮ ਵੇ
ਕਦੋਂ ਬਣੂ ਤੇਰੀ ਪੱਕੀ ਮੈਂ ਗੁਲਾਮ ਵੇ
ਕਦੋਂ ਘੁੱਮਨੇ ਨੇ ਅੱਗੇ ਪਿਛੇ camera
ਕਦੋਂ ਲੈਕੇ ਜਾਣਾ ਮੈਨੂ ਤੂ ਘਰੇ
ਮੇਰਾ ਚੂੜੇ ਵਾਲੀ ਬਾਂਹ ਥੋਡੇ ਮੋਢੇ ਰਖ ਕੇ
ਜੀ ਚਿੱਤ photo ਆਂ ਕਰੌਣ ਨੂ
ਹਾਂ ਜੀ ਹਾਂ photo ਆਂ ਕਰੌਣ ਨੂ ਕਰੇ
ਮੇਰਾ ਚੂੜੇ ਵਾਲੀ ਬਾਂਹ ਥੋਡੇ ਮੋਢੇ ਰਖ ਕੇ
ਚਿੱਤ photo ਆਂ ਕਰੌਣ ਨੂ ਕਰੇ , ਹਾਏ

ਨਾਲੇ ਜਿਹੜੇ ਯਾਰ ਬੇਲੀ ਥੋਡੇ ਖਾਸ ਨੇ
ਕਦੋਂ ਪੱਕੇ ਤੋਰ ਉੱਤੇ ਭਾਭੀ ਕਿਹਣਗੇ
ਕੇੜਾ ਲਗਨਾ ਗੱਵਈਆ ਸਾਡੇ ਵਿਆਹ ਚ
ਕਿਹੜੇ palace ਚ ਭੰਗੜੇ ਜੀ ਪੈਣਗੇ
ਗਲ ਸੁਣ ਲਵੋ ਮੇਰੀ ਸਾਫ ਸਾਫ ਜੀ
ਮੇਰਾ ਥੋਡੇ ਬਿਨ ਬਿੰਦ ਨਾ ਸਰੇ
ਮੇਰਾ ਚੂੜੇ ਵਾਲੀ ਬਾਂਹ ਥੋਡੇ ਮੋਢੇ ਰਖ ਕੇ
ਜੀ ਚਿੱਤ photo ਆਂ ਕਰੌਣ ਨੂ
ਹਾਂ ਜੀ ਹਾਂ photo ਆਂ ਕਰੌਣ ਨੂ ਕਰੇ
ਮੇਰਾ ਚੂੜੇ ਵਾਲੀ ਬਾਂਹ ਥੋਡੇ ਮੋਢੇ ਰਖ ਕੇ
ਚਿੱਤ photo ਆਂ ਕਰੌਣ ਨੂ ਕਰੇ , ਹਏ

ਮੇਰੇ ਨਾਲ ਦੀਆਂ ਜਿੰਨੀਆਂ ਸਹੇਲੀਆਂ
ਸਬ ਹੋਗੀਆਂ ਨੇ ਸੌਰੇ ਪਿੰਡ ਵਾਲੀਆਂ
ਕਦੋਂ ਮੁਕਣਾ ਏ ਜਬ phone ਵਾਲਾ ਜੀ
ਹੋਰ ਸੱਦਰਾਂ ਨਾ ਜਾਂਦੀਆਂ ਸੰਭਾਲੀਆਂ
ਜਦੋਂ ਪੁੱਤ ਪੁੱਤ ਕਿਹਕੇ ਗੱਲਾਂ ਕਰਦੇ
ਪੋਰਾ ਦਿਲ ਏਹੇ ਦੂਰੀ ਨਾ ਜਰੇ
ਮੇਰਾ ਚੂੜੇ ਵਾਲੀ ਬਾਂਹ ਥੋਡੇ ਮੋਢੇ ਰਖ ਕੇ
ਜੀ ਚਿੱਤ photo ਆਂ ਕਰੌਣ ਨੂ
Photo ਆਂ ਕਰੌਣ ਨੂ ਕਰੇ
ਮੇਰਾ ਚੂੜੇ ਵਾਲੀ ਬਾਂਹ ਥੋਡੇ ਮੋਢੇ ਰਖ ਕੇ
ਚਿੱਤ photo ਆਂ ਕਰੌਣ ਨੂ ਕਰੇ , ਹਾਏ

ਓ ਵੇਲਾ ਕਦੋਂ ਔਣਾ ਦਸ ਮਿੱਠੇਆ
ਜਦੋਂ ਕੱਠਿਆਂ ਨੇ ਖਾਣਾ ਇੱਕ ਥਾਲ ਚ
ਓਦੋਂ ਯਾਦ ਤੇਰੀ ਔਂਦੀ ਬੜੀ ਸੋਣੇਯਾ
DJ ਵਜਦਾ ਏ ਜਦੋਂ ਵੇ ਸਯਾਲ ਚ
ਸੁਣ ਜੱਗੀ ਵੇ ਸੰਘੇਰੇ ਪਿੰਡ ਵਾਲਿਆ
ਸਾਰੇ ਚਾਹ ਤੇਰੇ ਅੱਗੇ ਨੇ ਧਰੇ
ਮੇਰਾ ਚੂੜੇ ਵਾਲੀ ਬਾਂਹ ਥੋਡੇ ਮੋਢੇ ਰਖ ਕੇ
ਜੀ ਚਿੱਤ photo ਆਂ ਕਰੌਣ ਨੂ
ਹਾਂ ਜੀ ਹਾਂ photo ਆਂ ਕਰੌਣ ਨੂ ਕਰੇ
ਮੇਰਾ ਚੂੜੇ ਵਾਲੀ ਬਾਂਹ ਥੋਡੇ ਮੋਢੇ ਰਖ ਕੇ
ਚਿੱਤ photo ਆਂ ਕਰੌਣ ਨੂ ਕਰੇ , ਹਾਏ

WRITERS

DJ FURIOUS, GUPZ SEHRA, JAGGI SANGHERA

PUBLISHERS

Lyrics © Royalty Network

Share icon and text

Share


See A Problem With Something?

Lyrics

Other