ਮੈਂ ਬਾਹਮਬਾਦ ਤੋਂ ਵੀ ਸੱਦ ਦਾ ਨੀ
ਉਂਜ ਲੇਖਾਂ ਤੋਂ ਵੀ ਹਾਰਦਾ ਨੀ
ਹੋ ਜਿੰਦੇ ਮੇਰੀਏ ਨੀ ਜਿੰਦੇ ਮੇਰੀਏ
ਹੋ ਜਿੰਦੇ ਮੇਰੀਏ ਨੀ ਜਿੰਦੇ ਮੇਰੀਏ
ਨੀ ਜਿੰਦੇ , ਨੀ ਜਿੰਦੇ ਮੇਰੀਏ
ਹੋ ਜਿੰਦੇ ਮੇਰੀਏ ਤੇਰੇ ਵਿਚ ਵਸਦੀ ਜਾਣ ਕੁੜੇ
ਹੋ ਜਿੰਦੇ ਮੇਰੀਏ ਜਿੰਦ ਕਿੱਤੀ ਤੇਰੇ ਨਾਮ ਕੁੜੇ
ਹੋ ਜਿੰਦੇ ਮੇਰੀਏ ਸਾਹ ਤੇਰੇ ਆਖੇ ਲੈਂਦਾ ਮੈਂ
ਹੋ ਜਿੰਦੇ ਮੇਰੀਏ ਉਂਜ ਮੌਤ ਨਾਲ ਨਿਤ ਖੈਦਾ ਮੈਂ
ਹੋ ਜਿੰਦੇ ਮੇਰੀਏ ਨੀ ਜਿੰਦੇ ਮੇਰੀਏ
ਹੋ ਜਿੰਦੇ ਮੇਰੀਏ ਨੀ ਜਿੰਦੇ ਮੇਰੀਏ
ਅਹਿ ਇਸ਼ਕ ਦੇ ਪੈਂਦੇ ਸੌਂਖੇ ਨਾ
ਉਂਜ ਡੱਬਦਾ ਨੀ ਜੋ ਡੱਬੇਆਂ ਤੋਂ
ਹੋ ਜਿੰਦੇ ਮੇਰੀਏ ਨੀ ਜਿੰਦੇ ਮੇਰੀਏ
ਹੋ ਜਿੰਦੇ ਮੇਰੀਏ ਨੀ ਜਿੰਦੇ ਮੇਰੀਏ
ਨੀ ਜਿੰਦੇ , ਨੀ ਜਿੰਦੇ ਮੇਰੀਏ
ਮੈਂ ਬਹੁਤੀਆਂ ਗੱਲਾਂ ਕਰਦਾ ਨੀ
ਹੋ ਜਿੰਦੇ ਮੇਰੀਏ ਨੀ ਜਿੰਦੇ ਮੇਰੀਏ
ਹੋ ਜਿੰਦੇ ਮੇਰੀਏ ਨੀ ਜਿੰਦੇ ਮੇਰੀਏ
ਨੀ ਜਿੰਦੇ , ਨੀ ਜਿੰਦੇ ਮੇਰੀਏ