LyricFind Logo
LyricFind Logo
Profile image icon
Lyric cover art

Tere Tille Ton

Apple Music logo
Deezer logo
Spotify logo
Lyrics
ਉਹ ਤੇਰੇ ਟਿੱਲੇ ਤੋਂ ਓ, ਸੂਰਤ ਦਿਸਦੀ ਆ ਹੀਰ ਦੀ
ਤੇਰੇ ਟਿੱਲੇ ਤੋਂ ਓ, ਸੂਰਤ ਦਿਸਦੀ ਆ ਹੀਰ ਦੀ
ਓਹ ਲੈ ਵੇਖ ਗੋਰਖਾ ਉੜ ਦੀ ਐ ਫੁਲਕਾਰੀ
ਉਹ ਬੁੱਲ ਪਤੀਸਿਆਂ ਉਹਦੀਆਂ ਗੱਲਾਂ ਗਲ ਗਲ ਨਾਲ ਦਿਆਂ
ਮੈਂ ਸੱਦਕੇ ਬੁੱਲ ਪਤੀਸਿਆਂ ਉਹਦੀਆਂ ਗੱਲਾਂ ਗਲ ਗਲ ਨਾਲ ਦਿਆਂ
ਟੋਂਆ ਠੋਡੀ ਦੇ ਵਿਚ ਨਾ ਪਤਲੀ ਨਾ ਭਾਰੀ
ਉਹ ਦੋਨੋ ਨੈਣ ਜੱਟੀ ਦੇ ਭਰੇ ਨੇ ਕੌਲ ਸ਼ਰਾਬ ਦੇ
ਦੋਣੋਂ ਨੈਣ ਜੱਟੀ ਦੇ ਭਾਰੇ ਨੇ ਕੌਲ ਸ਼ਰਾਬ ਦੇ
ਧੌਣ ਸੁਰਹਿ ਮੰਗੀ ਮਿਰਗਾ ਤੋੜ ਉਧਾਰੀ
ਉਹ ਗੋਰੀ ਧੌਣ ਦੁਆਲੇ ਕਾਲੀ ਗਾਨੀ ਜੱਟੀ ਦੇ
ਮੈਂ ਸਦਕੇ ਗੋਰੀ ਧੌਣ ਦੁਆਲੇ ਕਾਲੀ ਗਾਨੀ ਜੱਟੀ ਦੇ
ਚੰਦਨ ਗੇਲੀ ਨੂ ਜੌ ਨਾਗਾਂ ਕੁੰਡਲੀ ਮਾਰੀ
ਉਹ ਬੈਠੀ ਤ੍ਰਿੰਝਣਾ ਦੇ ਵਿਚ ਓ ਚਰਖੇ ਤੰਦ ਪਾਓਂਦੀ ਆ
ਬੈਠੀ ਤ੍ਰਿੰਝਣਾ ਦੇ ਵਿਚ ਓ ਚਰਖੇ ਤੰਦ ਪੌਂਦੀ ਆ
ਵੇਖ ਕੇ ਰੰਗ ਜੱਟੀ ਦਾ ਤੌਬਾ ਕਰਨ ਲਲਾਰੀ
ਦੂਜੀ ਹੀਰ ਰਹੇ ਨਾ ਮੇਰੀ ਵਿਚ ਹਜ਼ਾਰਾਂ ਦੇ ਮੈਂ ਸੱਦਕੇ
ਉਹ ਦੂਜੀ ਹੀਰ ਰਹੇ ਨਾ ਮੇਰੀ ਵਿਚ ਹਜ਼ਾਰਾਂ ਦੇ ਮੈਂ ਸੱਦਕੇ
ਧੀ ਓ ਚੂਚਕ ਦੀ ਹੈ ,ਹੈ ਸਹਾਂ ਤੋਂ ਪ੍ਯਾਰੀ
ਉਹ ਜੱਟੀ ਖਾਤਰ ਆਯਾ ਜੋਗ ਲੈਣ ਟਿੱਲੇ ਤੋਂ ਮੈਂ ਤੇਰੇ,
ਜੱਟੀ ਖਾਤਰ ਆਯਾ ਜੋਗ ਲੈਣ ਟਿੱਲੇ ਤੋਂ
ਪਾ ਦੇ ਮੂਂਦਰਾਂ ਕੰਨੀ ਸੁਣੀ ਮੇਰੀ ਇਕ ਵਾਰੀ
ਉਹ ਜਾ ਕੇ ਖੇੜਾ ਦੇ ਪਿੰਡ ਦਰਸ਼ਨ ਕਰੀਏ ਹੀਰ ਦੇ, ਮੈਂ ਸਦਕੇ
ਜਾ ਕੇ ਖੇੜਾ ਦੇ ਪਿੰਡ ਦਰਸ਼ਨ ਕਰੀਏ ਹੀਰ ਦੇ,
ਕਹੇ ਤਰੀਕੇ ਵਾਲਾ ਇਸ਼੍ਕ਼ ਹੈ ਬੁਰੀ ਬਿਮਾਰੀ
ਨੈਣ ਸੰਦਲੀ ਜੱਟੀ ਦੇ ਭੀਜ ਗਏ ਨੀ
ਘੱਰ ਪੰਡਤਾਂ ਦੇ ਮੂਰੇ ਰਿਜ ਗਏ ਨੀ
ਮੁੰਡੇ ਘਰਿਆਂ ਦੇ ਦਾਰੂ ਪਿਨ ਗਿਜ ਗਏ ਨੀ
ਤੱਦ ਟੁੱਟ ਗਿਆ ਸਾਰੀ ਸਾਰੀ ਭਈ ਦੁਨਿਆਂ ਦਾ

WRITERS

HARDEV DILGIR, K. S. NARULA

PUBLISHERS

Lyrics © Royalty Network

Share icon and text

Share


See A Problem With Something?

Lyrics

Other