ਤੈਨੂੰ ਦੂਰੋਂ ਦੂਰੋਂ ਤੱਕਾਂ ਸਾਰੀ ਦੁਨੀਆਂ ਤੋ ਸੋਹਣਿਆਂ ਵੇ
ਹਾਏ ਤੂ ਹਸਦਾ ਨੀ ਸਾਡੇ ਨਾਲ ਏਹੀ ਸਾਡੇ ਰੋਨੇ ਆ ਵੇ
ਤੈਨੂੰ ਦੂਰੋਂ ਦੂਰੋਂ ਤੱਕਾਂ ਸਾਰੀ ਦੁਨੀਆਂ ਤੋ ਸੋਹਣਿਆਂ ਵੇ
ਹਾਏ ਤੂ ਹਸਦਾ ਨੀ ਸਾਡੇ ਨਾਲ ਏਹੀ ਸਾਡੇ ਰੋਨੇ ਆ ਵੇ
ਹਾਏ ਮਾਂ ਮੈਨੂ ਪੁਛਦੀ ਧਿਆਨ ਤੇਰਾ ਰਿਹੰਦਾ ਕਿੱਥੇ
ਸਹੇਲਿਆ ਨੂ ਛੱਡ ਕੇ ਮੈਂ ਆਵਾਂ ਤੇਰੇ ਪਿਛੇ ਪਿਛੇ
ਤੂ ਹੀ ਜਾਣਕੇ ਫੜ੍ਹੇ ਨਾ ਮੈਂ ਕਿੰਨੇ ਆ ਗੁਲਾਬ ਦਿੱਤੇ
ਓ ਫੁੱਲ ਫੜਣੇ ਆ ਓਹੀ ਮੈਨੂ ਜਿਹੜੇ ਤੂ ਫੜੋਨੇ ਆ ਵੇ
ਤੈਨੂੰ ਦੂਰੋਂ ਦੂਰੋਂ ਤੱਕਾਂ ਸਾਰੀ ਦੁਨੀਆਂ ਤੋ ਸੋਹਣਿਆਂ ਵੇ
ਹਾਏ ਤੂ ਹਸਦਾ ਨੀ ਸਾਡੇ ਨਾਲ ਏਹੀ ਸਾਡੇ ਰੋਨੇ ਆ ਵੇ
ਪਿਹਲਾਂ ਵੇਖਯਾ ਸੀ ਤੈਨੂੰ Hustinder ਦੇ ਸ਼ੋ ਚ ਵੇ
ਲੰਘੀ ਸੀ ਮੈਂ ਕੋਲੋਂ ਤੇਰੇ ਪੱਲਾ ਜਿਹਾ ਬੋਚ ਵੇ
ਹਾਏ ਜ਼ੋਰ ਪਾ ਦਿਮਾਗ ਉੱਤੇ ਯਾਦ ਕਰ ਸੋਚ ਵੇ
ਬੈਠੀ ਸੀ ਗੀ ਨਾਲ ਤੇਰੇ ਮੈਂ ਵੀ same row ਚ
ਹਾਏ ਬੜੇ ਰੌਲੇ ਰੱਪੇ ਚ ਤੇ ਲਾਇਟ ਜਹੀ ਲੋ ਚ ਵੇ
ਨਿਗਾਹ ਮੇਰੀ ਖੂਬੀ ਤੇਰੇ ਮੁਖ ਦੇ glow ਚ ਵੇ
ਹਾਏ ਮਾਲਵੇ ਦੀ ਬੋਲੀ ਵਾਂਗੂ ਤੂ ਸਮਝੁ
Time ਆਓਣਾ ਕਪੜੇ ਤੂ ਮੇਰੇ choose ਕਰੇ ਪਾਓਨੇ ਆ ਵੇ
ਓ ਤੈਨੂੰ ਦੂਰੋਂ ਦੂਰੋਂ ਤੱਕਾਂ ਸਾਰੀ ਦੁਨੀਆਂ ਤੋ ਸੋਹਣਿਆਂ ਵੇ
ਓ ਤੈਨੂੰ ਦੂਰੋਂ ਦੂਰੋਂ ਤੱਕਾਂ ਸਾਰੀ ਦੁਨੀਆਂ ਤੋ ਸੋਹਣਿਆਂ ਵੇ
ਹੁਣ ਜਿਥੇ ਕਿਤੇ ਦਿਖਦਾ ਆਏ ਦਿਖਦਾ ਏ ਯਾਰਾਂ ਨਾਲ
ਚੰਗਾ ਮੋਹ ਲਗੇ ਤੇਰਾ ਮਿਹੰਗਿਆ ਵੇ ਕਾਰਾਂ ਨਾਲ
ਹਾਏ ਦਸ ਕਿਹ੍ੜਾ app ਜਿਥੇ ਕ੍ਰਾਣ ਨਾ ਸ੍ਟਾਕ ਟਤੈਨੂੰ
ਕਦੇ ਕਦੇ ਜੀ ਕਰੇਯ ਪਿਛੋਂ ਮਾਰਾਂ ਹਾਕ ਤੈਨੂੰ
ਹਾਏ ਡਰ ਜਾਵਾਂ ਕਿਤੇ ਲਗੇ ਨਾ ਮਜ਼ਾਕ ਤੈਨੂੰ
ਮਰਜਾਵਾਂ ਖੁਸ਼ੀ ਨਾ ਜੇ ਭੇਜ ਦਵੇ ਸਾਕ ਮੈਨੂ
ਸਾਡੇ ਵਿਆਹ ਦੇ ਸੁਨੇਹੇ ਵੀ ਭਦੋੜ ਪਿੰਡੋ ਆਓਨੇ
ਓ ਤੈਨੂੰ ਦੂਰੋਂ ਦੂਰੋਂ ਤੱਕਾਂ ਸਾਰੀ ਦੁਨੀਆਂ ਤੋ ਸੋਹਣਿਆਂ ਵੇ
ਹਾਏ ਤੂ ਹਸਦਾ ਨੀ ਸਾਡੇ ਨਾਲ ਏਹੀ ਸਾਡੇ ਰੋਨੇ ਆ ਵੇ
ਤੈਨੂੰ ਦੂਰੋਂ ਦੂਰੋਂ ਦੂਰੋਂ ਦੂਰੋਂ ਦੂਰੋਂ ਦੂਰੋਂ ਦੂਰੋਂ ਦੂਰੋਂ ਦੂਰੋਂ ਦੂਰੋਂ
ਓ ਤੈਨੂੰ ਦੂਰੋਂ ਦੂਰੋਂ ਤੱਕਾਂ ਸਾਰੀ ਦੁਨੀਆਂ ਤੋ ਸੋਹਣਿਆਂ ਵੇ ਹਾਂ ਓ