ਦਾਦੇ ਦੀ ਲੋਯੀ ਜੇਹਾ ਨਿੱਘ ਨੀਂ ਕੋਈ
ਬਾਪੂ ਵਾਂਗੂ ਸਿੱਦੇ ਵੱਲ ਵਿੰਗ ਨੀਂ ਕੋਈ
ਮੂਹੋ ਕਰਦੇ ਆ ਖੰਡ ਤੇ ਜ਼ਮੀਰੋ ਨੰਗ ਨੇ
ਬੁੱਕਲਾ ਚ ਰਹਿ ਕੇ ਮਾਰ ਜਾਂਦੇ ਡਾਂਗ ਨੇ
ਵਹੀ ਖਾਤੇ ਯਾਰੀਆਂ ਚ ਚੱਕਾ ਨਾ
ਜੇਬ ਯਾਰ ਦੀ ਤੇ ਅੱਖ ਰੱਖਾਂ ਨਾ
ਕਿੰਨੇ ਕਿੱਥੇ ਦਿਤੇ note ਪੁੱਠੇ ਲੈਣੇ ਓਂਦੇ ਨਾ
ਫਾਇਦੇ ਫੂਦੇ ਮਿੱਤਰਾਂ ਨੂੰ ਲੈਣੇ ਓਂਦੇ ਨਾ
ਫਾਇਦੇ ਫੂਦੇ ਮਿੱਤਰਾਂ ਨੂੰ ਲੈਣੇ ਓਂਦੇ ਨਾ
ਫਾਇਦੇ ਫੂਦੇ ਮਿੱਤਰਾਂ ਨੂੰ ਲੈਣੇ ਓਂਦੇ ਨਾ
ਇਹਨਾਂ ਦੇ ਨੀਂ ਭਾਅ ਦਾ ਜੱਟ ਸਾਮੀ ਐ
ਸਾਮੀ ਨਿਯਤਾਂ ਦਾ ਜਾਉ ਦੁਨੀਆਂ ਨੂੰ ਜਿੱਤ ਕੇ
ਜਿਥੇ ਅੜ੍ਹਦੇ ਤਾ ਅੜ੍ਹਦੇ ਨੀਂ ਲਿਖ ਖਿੱਚ ਕੇ
Income source ਜੱਟ ਦੇ ਨੀਂ ਲੱਬਦੇ
ਉਹ ਭਾਂਡੇ ਮੱਚਦੇ ਆ ਕਯੀ ਜੱਟ ਤੋਂ
ਤੇ ਦਾਬੇ ਦੁਬੇ ਮਿੱਤਰਾਂ ਨੂੰ ਸਹਿਣੇ ਆਉਂਦੇ ਨਾ
ਫਾਇਦੇ ਫੂਦੇ ਮਿੱਤਰਾਂ ਨੂੰ ਲੈਣੇ ਓਂਦੇ ਨਾ
ਫਾਇਦੇ ਫੂਦੇ ਮਿੱਤਰਾਂ ਨੂੰ ਲੈਣੇ ਓਂਦੇ ਨਾ
ਫਾਇਦੇ ਫੂਦੇ ਮਿੱਤਰਾਂ ਨੂੰ ਲੈਣੇ ਓਂਦੇ ਨਾ
ਚੱਕਦੇ ਨੇ ਨੀਂ ਬਿੱਲੋ ਚੱਕਦੇ ਨੇ
ਮਰਿਆ ਤੋਂ ਮੌਡੇ ਉੱਤੇ ਚੱਕਦੇ ਨੇ
ਤੇ ਜਿਓੰਦੇ ਜੀਆ ਨੂੰ ਫਿਰਦੇ ਆ ਮਾਰਦੇ
ਬਿੱਲੋ ਜਾਨ ਦੇ ਆ ਵੈਰੀ ਸਰਪਾਲ ਦੇ
ਭਾਵੇਂ ਪਿੰਡ ਦੀ ਜੂਹ ਨੀਂ ਟੱਪਦੇ
ਟੱਪਦੇ ਟੱਪਉਣੇ ਚੰਗੀਤਰਾਂ ਆਉਂਦੇ ਆ
ਫਾਇਦੇ ਫੂਦੇ ਮਿੱਤਰਾਂ ਨੂੰ ਲੈਣੇ ਆਉਂਦੇ ਨਾ
ਫਾਇਦੇ ਫੂਦੇ ਮਿੱਤਰਾਂ ਨੂੰ ਲੈਣੇ ਓਂਦੇ ਨਾ
ਫਾਇਦੇ ਫੂਦੇ ਮਿੱਤਰਾਂ ਨੂੰ ਲੈਣੇ ਓਂਦੇ ਨਾ