ਹੋ ਬਿੰਦੀ ਭਿਜ ਗਯੀ ਪਸੀਨੇ ਨਾਲ
ਹੋ ਭਿਜ ਗਏ ਕੁੰਡਲਾਂ ਵਾਲੇ ਬਾਲ
ਬੁੱਲ ਪਹਿਲਾ ਹੀ ਸੁਰਖ਼ ਗੁਲਾਲ
ਹੋ ਭਿਜ ਗਏ ਕੁੰਡਲਾਂ ਵਾਲੇ ਬਾਲ
ਹੋ ਬਿੰਦੀ ਭਿਜ ਗਯੀ ਪਸੀਨੇ ਨਾਲ
ਹੋ ਭਿਜ ਗਏ ਕੁੰਡਲਾਂ ਵਾਲੇ ਬਾਲ
ਓ ਵੇਖ ਚਿੱਟੀਯਾਂ ਗੱਲਾਂ ਦੇ ਟੋਏ
ਓ ਵੇਖ ਚਿੱਟੀਯਾਂ ਗੱਲਾਂ ਦੇ ਟੋਏ
ਹੋ ਭਿਜ ਗਏ ਕੁੰਡਲਾਂ ਵਾਲੇ ਬਾਲ
ਹੋ ਬਿੰਦੀ ਭਿਜ ਗਯੀ ਪਸੀਨੇ ਨਾਲ
ਹੋ ਭਿਜ ਗਏ ਕੁੰਡਲਾਂ ਵਾਲੇ ਬਾਲ
ਹੋ ਬਿੰਦੀ ਭਿਜ ਗਯੀ ਪਸੀਨੇ ਨਾਲ
ਹੋ ਭਿਜ ਗਏ ਕੁੰਡਲਾਂ ਵਾਲੇ ਬਾਲ
ਹੋ ਬਿੰਦੀ ਭਿਜ ਗਯੀ ਪਸੀਨੇ ਨਾਲ
ਹੋ ਭਿਜ ਗਏ ਕੁੰਡਲਾਂ ਵਾਲੇ ਬਾਲ
ਹੋ ਤੇਰੀ ਨਚਦੀ ਦੀ ਝਾੰਝਰ ਚਹਾੰਕੇ
ਹੋ ਤੇਰੀ ਨਚਦੀ ਦੀ ਝਾੰਝਰ ਚਹਾੰਕੇ
ਸਡਾ ਨਾਲ ਰਹੁ ਹਿੱਕ਼ਕ਼ ਤਾਂ ਕੇ
ਹੋ ਬਿੰਦੀ ਭਿਜ ਗਯੀ ਪਸੀਨੇ ਨਾਲ
ਹੋ ਭਿਜ ਗਏ ਕੁੰਡਲਾਂ ਵਾਲੇ ਬਾਲ
ਹੋ ਬਿੰਦੀ ਭਿਜ ਗਯੀ ਪਸੀਨੇ ਨਾਲ
ਹੋ ਭਿਜ ਗਏ ਕੁੰਡਲਾਂ ਵਾਲੇ ਬਾਲ
ਹੋ ਬਿੰਦੀ ਭਿਜ ਗਯੀ ਪਸੀਨੇ ਨਾਲ
ਹੋ ਭਿਜ ਗਏ ਕੁੰਡਲਾਂ ਵਾਲੇ ਬਾਲ