ਗੱਲ ਦੂਰ ਜਾਣ ਦੀ ਕਰ ਨਾ ਵੇ ਮਾਹੀ
ਮੇਰੀ ਜਾਂਨ ਨਿਸ਼ਾਨੇ ਧਰ ਨਾ ਵੇ ਮਾਹੀ
ਗੱਲ ਦੂਰ ਜਾਣ ਦੀ ਕਰ ਨਾ ਵੇ ਮਾਹੀ
ਮੇਰੀ ਜਾਂਨ ਨਿਸ਼ਾਨੇ ਧਰ ਨਾ ਵੇ ਮਾਹੀ
ਉੱਤੋਂ ਮਿੱਠਾ ਮਿੱਠਾ ਵੇ ਮੈਂ ਡਰਦੀ ਜ਼ਰੂਰ ਹਾਂ
ਸੱਚ ਜਾਣੀ ਤੇਰੇ ਉੱਤੇ ਮਰਦੀ ਹਜ਼ੂਰ ਹਾਂ
ਸੱਚ ਜਾਣੀ ਤੇਰੇ ਉੱਤੇ ਮਰਦੀ ਹਜ਼ੂਰ ਹਾਂ
ਸੱਚ ਜਾਣੀ ਤੇਰੇ ਉੱਤੇ ਮਰਦੀ ਹਜ਼ੂਰ ਹਾਂ
ਵੇ ਜਾਨ ਮੰਗੇ ਤੂੰ ਮੈਂ ਪੱਲ ਨਾਂ ਲਾਵਾਂ
ਤੇਰੇ ਕਦਮਾਂ ਚ ਖੁਦ ਨੂੰ ਮੈਂ ਮਾਰ ਮੁਕਾਵਾਂ
ਜਾਨ ਮੰਗੇ ਤੂੰ ਮੈਂ ਪੱਲ ਨਾਂ ਲਾਵਾਂ
ਤੇਰੇ ਕਦਮਾਂ ਚ ਖੁਦ ਨੂੰ ਮੈਂ ਮਾਰ ਮੁਕਾਵਾਂ
ਹੋ ਜਾਨੈ ਗੁੱਸਾ ਹੁੰਦੀ ਮੈਂ ਚੂਰ ਚੂਰ ਹਾਂ
ਸੱਚ ਜਾਣੀ ਤੇਰੇ ਉੱਤੇ ਮਰਦੀ ਹਜ਼ੂਰ ਹਾਂ
ਸੱਚ ਜਾਣੀ ਤੇਰੇ ਉੱਤੇ ਮਰਦੀ ਹਜ਼ੂਰ ਹਾਂ
ਸੱਚ ਜਾਣੀ ਤੇਰੇ ਉੱਤੇ ਮਰਦੀ ਹਜ਼ੂਰ ਹਾਂ
ਸਬਰਾਂ ਦੇ ਪਿਆਲੇ ਵੇ ਮੈਂ ਹੱਸ ਹੱਸ ਪੀਲਾਂਗੀ
ਸਬਰਾਂ ਦੇ ਪਿਆਲੇ ਵੇ ਮੈਂ ਹੱਸ ਹੱਸ ਪੀਲਾਂਗੀ
ਤੇਰੇ ਜੋਗੀ ਰਿਹਕੇ ਬਸ ਜ਼ਿੰਦਗੀ ਨੂ ਜੀ ਲਾਂਗੀ
ਮੈਨੂ ਭੁਲੇਯਾ ਏ ਨਾ ਮੇਰਾ , ਭੁਲੇਯਾ ਏ ਨਾ ਤੇਰੇ
ਸੱਚ ਜਾਣੀ ਤੇਰੇ ਉੱਤੇ ਮਰਦੀ ਹਜ਼ੂਰ ਹਾਂ
ਸੱਚ ਜਾਣੀ ਤੇਰੇ ਉੱਤੇ ਮਰਦੀ ਹਜ਼ੂਰ ਹਾਂ
ਸੱਚ ਜਾਣੀ ਤੇਰੇ ਉੱਤੇ ਮਰਦੀ ਹਜ਼ੂਰ ਹਾਂ
ਕਿਹੜੀ ਗੱਲੋਂ ਰੁੱਸੇਯਾ ਮੇਰੇ ਨਾਲ ਕਲ ਦਾ
ਵੇ ਪੀੜਾ ਮੇਰੇ ਨਖਰੇ ਕ੍ਯੂਂ ਨਾਯੋ ਝਲਦਾ
ਰੁੱਸੇ ਨੂ ਮਨੌਂਣ ਲੱਗੀ ਡਰਦੀ ਜ਼ਰੂਰ ਹਾਂ
ਸੱਚ ਜਾਣੀ ਤੇਰੇ ਉੱਤੇ ਮਰਦੀ ਹਜ਼ੂਰ ਹਾਂ
ਸੱਚ ਜਾਣੀ ਤੇਰੇ ਉੱਤੇ ਮਰਦੀ ਹਜ਼ੂਰ ਹਾਂ
ਸੱਚ ਜਾਣੀ ਤੇਰੇ ਉੱਤੇ ਮਰਦੀ ਹਜ਼ੂਰ ਹਾਂ