Huh, tell 'em where you from, man
ਕੋਈ ਕੱਢ ਗਿਆ ਵੇਰ ਸ਼ਰੇਆਮ ਵੇ
ਸਾਡਾ ਲਿਖਤਾ ਕੰਧਾਂ ਦੇ ਉੱਤੇ ਨਾਮ ਵੇ
ਸਾਡਾ ਲਿਖਤਾ ਕੰਧਾਂ ਦੇ ਉੱਤੇ ਨਾਮ ਵੇ
ਇਸ ਗੱਲ ਦਾ ਵੀ ਘਰੇ ਪਤਾ ਲੱਗੇ ਨਾ
ਬਿਨਾਂ ਖੰਭਾਂ ਤੋਂ ਈ ਵੇਖ ਲੈ ਤੂੰ ਉੱਡ ਗਈ
ਬਿਨਾਂ ਖੰਭਾਂ ਤੋਂ ਈ ਵੇਖ ਲੈ ਤੂੰ ਉੱਡ ਗਈ
ਵੇ ਤੇਰੀ ਮੇਰੀ ਗੱਲ, ਸੋਹਣਿਆ ਵੇ
ਬਿਨਾਂ ਖੰਭਾਂ ਤੋਂ ਈ ਵੇਖ ਲੈ ਤੂੰ ਉੱਡ ਗਈ
ਇੱਕ ਨਵਾਂ ਦੱਸਾਂ ਤੈਨੂੰ ਹੋਰ ਵਾਕਾ ਵੇ
ਪੇ ਚੱਲਿਆ ਸੀ ਨਵਾਂ ਹੀ ਸਿਆਪਾ ਵੇ
Love letter ਸਿਰਹਾਣੇ ਵਿੱਚੋਂ ਲੱਭ ਗਏ
ਭਾਬੀ ਨੂੰ ਸਾਡੇ ਕੱਲ੍ਹ, ਸੋਹਣਿਆ
ਬਿਨਾਂ ਖੰਭਾਂ ਤੋਂ ਈ ਵੇਖ ਲੈ ਤੂੰ ਉੱਡ ਗਈ
ਹੋ ਬਿਨਾਂ ਖੰਭਾਂ ਤੋਂ ਈ ਵੇਖ ਲੈ ਤੂੰ ਉੱਡ ਗਈ
ਵੇ ਤੇਰੀ-ਮੇਰੀ ਗੱਲ, ਸੋਹਣਿਆ ਵੇ
ਲੋਕਾਂ ਵਿਹਲੜਾਂ ਨੂੰ ਹੋਰ ਨਾ ਕੋਈ ਕੰਮ ਵੇ
ਗਲੀ-ਗਲੀ 'ਚ ਵਜਾਤੇ ਨੇ drum ਵੇ
ਵਿਹਲੜਾਂ ਨੂੰ ਹੋਰ ਨਾ ਕੋਈ ਕੰਮ ਵੇ
ਗਲੀ-ਗਲੀ 'ਚ ਵਜਾਤੇ ਨੇ drum ਵੇ
ਲੋਕਾਂ ਵਾਰੀ ਵੱਜਦੀਆਂ ਟੱਲੀਆਂ ਤੇ ਸਾਡੀ ਵਾਰੀ ਟੱਲ, ਸੋਹਣਿਆ
ਬਿਨਾਂ ਖੰਭਾਂ ਤੋਂ ਈ ਵੇਖ ਲੈ ਤੂੰ ਉੱਡ ਗਈ
ਹੋ, ਬਿਨਾਂ ਖੰਭਾਂ ਤੋਂ ਈ ਵੇਖ ਲੇ ਤੂੰ ਉੱਡ ਗਈ
ਵੇ ਤੇਰੀ-ਮੇਰੀ ਗੱਲ, ਸੋਹਣਿਆ ਵੇ
ਤੂੰ ਤਾਂ ਪਹਿਲਾਂ ਈ ਬੜਾ ਐ ਬਦਨਾਮ ਵੇ
ਤਿੰਨ-ਚਾਰ ਨਾਲ਼ ਜੁੜੇ ਤੇਰਾ ਨਾਮ ਵੇ
ਤਿੰਨ-ਚਾਰ ਨਾਲ਼ ਜੁੜੇ ਤੇਰਾ ਨਾਮ ਵੇ
Fake news ਵੀ ਗਈ ਸੀ ਤੇਰੀ ਚੱਲ, ਸੋਹਣਿਆ
ਬਿਨਾਂ ਖੰਭਾਂ ਤੋਂ ਈ ਵੇਖ ਲੈ ਤੂੰ ਉੱਡ ਗਈ
ਹੋ. ਬਿਨਾਂ ਖੰਭਾਂ ਤੋਂ ਈ ਵੇਖ ਲੈ ਤੂੰ ਉੱਡ ਗਈ
ਵੇ ਤੇਰੀ-ਮੇਰੀ ਗੱਲ, ਸੋਹਣਿਆ ਵੇ
ਬਿਨਾਂ ਖੰਭਾਂ ਤੋਂ ਈ ਵੇਖ ਲੈ ਤੂੰ ਉੱਡ ਗਈ