ਇੱਕੋ ਗੱਲ ਦੀ ਫ਼ਿਕਰ ਤੈਨੂੰ ਖਾਂਦੀ ਚੰਨ ਵੇ
ਕਿੰਨੀ ਵਾਰੀ ਕਿਹਾ ਛੱਡ ਕੇ ਨਹੀਂ ਜਾਂਦੀ, ਚੰਨ ਵੇ
ਕਿੰਨੀ ਵਾਰੀ ਕਿਹਾ ਛੱਡ ਕੇ ਨਹੀਂ ਜਾਂਦੀ, ਚੰਨ ਵੇ
ਇੱਕੋ ਗੱਲ ਦੀ ਫ਼ਿਕਰ ਤੈਨੂੰ ਖਾਂਦੀ ਚੰਨ ਵੇ
ਕਿੰਨੀ ਵਾਰੀ ਕਿਹਾ ਛੱਡ ਕੇ ਨਹੀਂ ਜਾਂਦੀ, ਚੰਨ ਵੇ
ਕਿੰਨੀ ਵਾਰੀ ਕਿਹਾ ਛੱਡ ਕੇ ਨਹੀਂ ਜਾਂਦੀ, ਚੰਨ ਵੇ
ਜਾਣ ਦੀਆਂ ਦੋਹਾਂ ਵਿੱਚ ਫ਼ਰਕ ਬੜਾ
ਸਮਾਂ ਤੇ ਜ਼ਮਾਨਾ ਰਹੇ ਪਰਖ ਬੜਾ
ਜਾਣ ਦੀਆਂ ਦੋਹਾਂ ਵਿੱਚ ਫ਼ਰਕ ਬੜਾ
ਸਮਾਂ ਤੇ ਜ਼ਮਾਨਾ ਰਹੇ ਪਰਖ ਬੜਾ
ਤਾਂ ਵੀ ਦੇਖ ਬਣ ਕੇ ਮੈਂ ਢਾਲ ਖੜ੍ਹੀ ਆਂ
ਤਾਂ ਵੀ ਦੇਖ ਬਣ ਕੇ ਮੈਂ ਢਾਲ ਖੜ੍ਹੀ ਆਂ
ਨਾਲ਼ ਖੜ੍ਹੀ ਆਂ, ਵੇ ਤੇਰੇ ਨਾਲ਼ ਖੜ੍ਹੀਆਂ
ਨਾਲ਼ ਖੜ੍ਹੀ ਆਂ ਵੇ ਤੇਰੇ ਨਾਲ਼ ਖੜ੍ਹੀ ਆਂ
ਦੁਖ ਚਾਹੇ ਸੁਖ ਹਰ ਹਾਲ ਖੜ੍ਹੀ ਆਂ
ਨਾਲ਼ ਖੜ੍ਹੀ ਆਂ ਵੇ ਤੇਰੇ ਨਾਲ਼ ਖੜ੍ਹੀ ਆਂ
ਨਾਲ਼ ਖੜ੍ਹੀ ਆਂ, ਵੇ ਤੇਰੇ ਨਾਲ਼ ਖੜ੍ਹੀ ਆਂ
ਡਰ ਜੱਗ ਦਾ ਕਾਹਤੋਂ ਲਗਦਾ ਵੇ ਇੱਥੇ ਤਕ ਆ ਕੇ, ਸੋਹਣਿਆ?
ਰਹੇ ਰੋਕਦਾ, ਕੀ ਤੂੰ ਸੋਚਦਾ ਵੇ ਦੱਸ ਗਲ਼ ਲਾ ਕੇ, ਸੋਹਣਿਆ?
ਲੋਕਾਂ ਦਾ ਕੀ, ਰੱਬ ਨੂੰ ਵੀ ਦਿੰਦੇ ਵੰਡ ਵੇ
ਓਹਨਾਂ ਤੋਂ ਕੀ ਲੈਣਾ ਕੁੜੀ ਰਜ਼ਾਮੰਦ ਵੇ
ਲੋਕਾਂ ਦਾ ਕੀ ਰੱਬ ਨੂੰ ਵੀ ਦਿੰਦੇ ਵੰਡ ਵੇ
ਓਹਨਾਂ ਤੋਂ ਕੀ ਲੈਣਾ, ਕੁੜੀ ਰਜ਼ਾਮੰਦ ਵੇ
ਭਾਵੇਂ ਬੜੇ ਉਠਦੇ ਸਵਾਲ, ਖੜ੍ਹੀ ਆਂ
ਭਾਵੇਂ ਬੜੇ ਉਠਦੇ ਸਵਾਲ, ਖੜ੍ਹੀ ਆਂ
ਨਾਲ਼ ਖੜ੍ਹੀ ਆਂ, ਵੇ ਤੇਰੇ ਨਾਲ਼ ਖੜ੍ਹੀ ਆਂ
ਦੁਖ ਚਾਹੇ ਸੁਖ ਹਰ ਹਾਲ ਖੜ੍ਹੀ ਆਂ
ਨਾਲ਼ ਖੜ੍ਹੀ ਆਂ ਵੇ ਤੇਰੇ ਨਾਲ਼ ਖੜ੍ਹੀ ਆਂ
ਨਾਲ਼ ਖੜ੍ਹੀ ਆਂ ਵੇ ਤੇਰੇ ਨਾਲ਼ ਖੜ੍ਹੀ ਆਂ
ਨਾਲ਼ ਖੜ੍ਹੀ ਆਂ, ਵੇ ਤੇਰੇ ਨਾਲ਼ ਖੜ੍ਹੀ ਆਂ
ਨਾਲ਼ ਖੜ੍ਹੀ ਆਂ, ਵੇ ਤੇਰੇ ਨਾਲ਼ ਖੜ੍ਹੀ ਆਂ
ਤੂੰ ਨਹੀਂ ਜਾਣਦਾ, ਤੇਰੀ ਜਾਨ ਦਾ ਵੇ ਮੁੱਲ ਬੜਾ ਮਹਿੰਗਾ ਝੱਲਿਆ
ਜੋ ਨੇ ਤੇਰੀਆਂ ਸੱਭੇ ਮੇਰੀਆਂ ਪੀੜਾਂ ਜੋ ਤੂੰ ਸਹਿੰਦਾ ਕੱਲਿਆ
ਕਿਸਮਤ ਕੋਲੋਂ ਜਾਵੇ ਹਾਰ Bains ਵੇ
ਐਨਾ ਕਮਜ਼ੋਰ ਨਾ ਪਿਆਰ Bains ਵੇ
ਕਿਸਮਤ ਕੋਲੋਂ ਜਾਵੇ ਹਾਰ Bains ਵੇ
ਐਨਾ ਕਮਜ਼ੋਰ ਨਾ ਪਿਆਰ Bains ਵੇ
ਐਨਾ ਕਮਜ਼ੋਰ ਨਾ ਪਿਆਰ, Bains ਵੇ
ਤੇਰੇ ਲਈ ਜਿਹੜਾ ਮੈਂ ਸੰਭਾਲ ਖੜ੍ਹੀ ਆਂ
ਤੇਰੇ ਲਈ ਜਿਹੜਾ ਮੈਂ ਸੰਭਾਲ ਖੜ੍ਹੀ ਆਂ
ਨਾਲ਼ ਖੜ੍ਹੀ ਆਂ, ਵੇ ਤੇਰੇ ਨਾਲ਼ ਖੜ੍ਹੀ ਆਂ
ਦੁਖ ਚਾਹੇ ਸੁਖ, ਹਰ ਹਾਲ ਖੜ੍ਹੀ ਆਂ
ਨਾਲ਼ ਖੜ੍ਹੀ ਆਂ ਵੇ ਤੇਰੇ ਨਾਲ਼ ਖੜ੍ਹੀ ਆਂ
ਨਾਲ਼ ਖੜ੍ਹੀ ਆਂ ਵੇ ਤੇਰੇ ਨਾਲ਼ ਖੜ੍ਹੀ ਆਂ
ਜਾਵੇਂਗਾ ਤੂੰ ਜਿਥੇ ਓਹੀ ਰਾਹ ਚੁਣੀ ਆ
ਲੈ ਹੱਥ ਮੇਰਾ ਫੜ ਜਿਤਨੀ ਤੂੰ ਦੁਨੀਆ
ਲੈ ਹੱਥ ਮੇਰਾ ਫੜ ਜਿਤਨੀ ਤੂੰ ਦੁਨੀਆ