ਅੱਸੀ ਰੱਖਦੇ ਜੁਰਤ ਮੂੰਹ ਤੇ ਕਹਿਣ ਦੀ
ਯਾਰੀ ਪਾ ਤਾ ਹਰ ਇਕ ਲੈਂਦਾ ਸੋਹਣਿਆਂ
ਹੱਡਾਂ ਤੇ ਹੰਡੋਨੀ ਬੜੀ ਔਖੀ ਏ
ਕੱਠੇ ਦੇਖ ਸਾਨੂੰ ਖੂਨ ਕਾਤੋ ਘੱਟ
ਦੇਖ ਕੇ ਚੜਾਈ ਓ ਬਾਲੋਂ ਹੱਟਗੇ
PB31 ਵਾਲਾ ਲਿਖੇ ਗੀਤ ਪੁੰਨ ਪੁੰਨ ਕੇ
ਚੱਕ ਲੈਂਦਾ ਬੈਰੀ ਬਿੱਲੋ ਚੁੰਨੀ ਚੁੰਨੀ ਕੇ
ਹੱਥ ਨੀ ਮਿਲਾਇਆ ਕਦੇ ਰਿਪੋਰਟ ਦੇਖ ਕੇ
ਝੱਪੀ ਪਾਕੇ ਮਿਲਦੇ close ਜੇਦੇ ਆ
Follow unFollow ਦੀ ਨੀ ਯਾਰੀ ਰੱਖਦੇ
ਏ ਸਾਡੇ ਨੇੜੇ ਨਿਤ ਆਉਂਦੇ 25 ਆ
ਐਵੇਂ ਤਾ ਨੀ ਸ਼ਹਿਰ ਚ salute ਵੱਜਦੇ
ਵੇਲਿਆਂ ਦੇ ਪਿੰਡ ਜਾਕੇ ਵੈਰ ਪਾਈ ਦਾ
ਲੈਣੇ ਆ stand ਜਿੱਥੇ ਯਾਰੀ ਲਈ ਦੀ
ਵਿਗਾੜ ਗੀ ਜਿੱਥੇ ਨਾਇਯੋ ਪੈਰ ਪਾਈ ਦਾ
ਲੈਣੇ ਆ stand ਜਿੱਥੇ ਯਾਰੀ ਲਈ ਦੀ
ਵਿਗਾੜ ਗੀ ਜਿੱਥੇ ਨਾਇਯੋ ਪੈਰ ਪਾਈ ਦਾ
ਹੋ ਪੈਂਦੀਆਂ ਚ ਪਰਖਿਆ ਜਾਣ ਯਾਰੀਆਂ
ਫੋਨ ਤੇ ਵੰਗਾਰ ਪਾਉਣੀ ਸੌਖੀ ਹੁੰਦੀ ਆ
ਗੁੱਟ ਵਿਚ ਅਸਲੇ ਨੇ ਜਾਣ ਮੰਗਦੇ
ਹਿੱਕ ਚੋਂ ਲੰਗੋਨੀ ਗੋਲੀ ਔਂਖੀ ਹੁੰਦੀ ਆ
ਸਾਡੀ ਜੋ ਤਰੱਕੀ ਦੇਖ ਚੀਖ ਮਾਰਦੇ
ਮੱਛਣ ਜੋ ਪਿਆ ਸਾਲੇ ਰੀਸ ਹੁੰਦੀ ਨੀ
ਚੇਤਕ ਦੇ ਧੱਕੇ ਵਾਂਗੂ ਜਰੁਰੀ ਦੁਨੀਆ
ਲੱਖ ਚੰਗਾ ਕਰਲੋ ਗ੍ਰੇਸੇ ਹੁੰਦੀ ਨੀ
ਹੋ ਮਰਜ਼ੀ ਦੇ ਬਿਨਾਂ ਪੱਤਾ ਵੀ ਨੀ ਝੂਲਦਾ
ਮਰਜ਼ੀ ਦਾ ਪਾਉਂਦੇ ਮਰਜ਼ੀ ਦਾ ਖੈਰ ਦਾ
ਲੈਣੇ ਆ stand ਜਿੱਥੇ ਯਾਰੀ ਲਈ ਦੀ
ਵਿਗਾੜ ਗੀ ਜਿੱਥੇ ਨਾਇਯੋ ਪੈਰ ਪਾਈ ਦਾ
ਲੈਣੇ ਆ stand ਜਿੱਥੇ ਯਾਰੀ ਲਈ ਦੀ
ਵਿਗਾੜ ਗੀ ਜਿੱਥੇ ਨਾਇਯੋ ਪੈਰ ਪਾਈ ਦਾ
ਹੋ ਧੱਕੇ ਨਾਲ ਯਾਰੀ ਨਾਇਯੋ ਲਾਉਂਦੇ ਕਿਸੇ ਨਾ
ਬਿਗੜੀ ਪਿੱਛੋਂ ਨੀ ਯਾਰ ਮਾਰ ਕਰਦੇ
ਕਈ ਤਾ ਨੇ ਨਾਲ ਖ਼ਾਲੀ ਜੇਬਾਂ ਵੇਲੇ ਦੇ
ਹੋ ਧੱਕੇ ਨਾਲ ਯਾਰੀ ਨਾਇਯੋ ਲਾਉਂਦੇ ਕਿਸੇ ਨਾ
ਬਿਗੜੀ ਪਿੱਛੋਂ ਨੀ ਯਾਰ ਮਾਰ ਕਰਦੇ
ਕਈ ਤਾ ਨੇ ਨਾਲ ਖ਼ਾਲੀ ਜੇਬਾਂ ਵੇਲੇ ਦੇ
ਜਲੂਰੀਏ ਨੇ ਇੱਕੋ ਗੱਲ ਸਿੱਖੀ ਬਾਪੂ ਤੋਂ
ਜਿਨੂੰ ਪੈਗ ਪਾਈਏ ਨਾਇਯੋ ਜ਼ਹਿਰ ਪਾਈ ਦਾ
ਲੈਣੇ ਆ stand ਜਿੱਥੇ ਯਾਰੀ ਲਈ ਦੀ
ਵਿਗਾੜ ਗੀ ਜਿੱਥੇ ਨਾਇਯੋ ਪੈਰ ਪਾਈ ਦਾ
ਲੈਣੇ ਆ Stand ਜਿੱਥੇ ਯਾਰੀ ਲਈ ਦੀ
ਵਿਗਾੜ ਗੀ ਜਿੱਥੇ ਨਾਇਯੋ ਪੈਰ ਪਾਈ ਦਾ